ਅਕਸ਼ੈ ਕੁਮਾਰ ਨੇ ‘ਭੂਤ ਬੰਗਲਾ’ ਦੇ ਸੈੱਟ ’ਤੇ ਕੀਤਾ ਤੱਬੂ ਦਾ ਖ਼ਾਸ ਸਵਾਗਤ
Thursday, Jan 16, 2025 - 04:46 PM (IST)
ਮੁੰਬਈ (ਬਿਊਰੋ) - ਅਕਸ਼ੈ ਕੁਮਾਰ ਅਤੇ ਤੱਬੂ 25 ਸਾਲ ਬਾਅਦ ਪ੍ਰਿਯਦਰਸ਼ਨ ਦੀ ਫਿਲਮ ‘ਭੂਤ ਬੰਗਲਾ’ ਨਾਲ ਆਪਣਾ ਜਾਦੂ ਦਿਖਾਉਣ ਲਈ ਤਿਆਰ ਹਨ ਅਤੇ ਇੰਨੇ ਸਾਲਾਂ ਬਾਅਦ ਉਨ੍ਹਾਂ ਨੂੰ ਦੁਬਾਰਾ ਇਕੱਠੇ ਦੇਖਣਾ ਪ੍ਰਸ਼ੰਸਕਾਂ ਲਈ ਬਹੁਤ ਵਧੀਆ ਅਨੁਭਵ ਹੋਣ ਵਾਲਾ ਹੈ।
ਇਹ ਖ਼ਬਰ ਵੀ ਪੜ੍ਹੋ - ਕੈਂਸਰ ਨਾਲ ਲੜ ਰਹੀ ਹਿਨਾ ਖ਼ਾਨ ਦੀ ਨਵੀਂ ਪੋਸਟ ਨੇ ਵਧਾਈ ਫੈਨਜ਼ ਦੀ ਚਿੰਤਾ
ਮੇਕਰਸ ਨੇ ਆਪਣੇ ਸੋਸ਼ਲ ਮੀਡੀਆ ’ਤੇ ਇਕ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ, ਜਿਸ ’ਚ ਅਕਸ਼ੈ ਕੁਮਾਰ ਅਤੇ ਤੱਬੂ ਜੈਪੁਰ ਦੇ ਸੈੱਟ ’ਤੇ ਇਕ-ਦੂਜੇ ਨੂੰ ਗਲੇ ਲਾਉਂਦੇ ਨਜ਼ਰ ਆ ਰਹੇ ਹਨ। ਇਹ ਤਸਵੀਰ ਕੈਮਰੇ ਦੇ ਸਾਹਮਣੇ ਉਨ੍ਹਾਂ ਦੀ ਖਾਸ ਦੋਸਤੀ ਅਤੇ ਕੈਮਿਸਟਰੀ ਨੂੰ ਦਰਸਾਉਂਦੀ ਹੈ, ਜੋ ਪ੍ਰਸ਼ੰਸਕਾਂ ਵਿਚ ਇਕ ਨਵੀਂ ਉਤਸੁਕਤਾ ਪੈਦਾ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।