ਬਾਲੀਵੁੱਡ ਦੀਆਂ ਇਹ ਹਸੀਨਾਵਾਂ ਮਨਾਉਣਗੀਆਂ ਵਿਆਹ ਤੋਂ ਬਾਅਦ ਪਹਿਲਾ ਕਰਵਾ ਚੌਥ

Saturday, Oct 23, 2021 - 12:58 PM (IST)

ਬਾਲੀਵੁੱਡ ਦੀਆਂ ਇਹ ਹਸੀਨਾਵਾਂ ਮਨਾਉਣਗੀਆਂ ਵਿਆਹ ਤੋਂ ਬਾਅਦ ਪਹਿਲਾ ਕਰਵਾ ਚੌਥ

ਮੁੰਬਈ (ਬਿਊਰੋ) : ਇਸ ਸਾਲ ਪੂਰੇ ਦੇਸ਼ 'ਚ 24 ਅਕਤੂਬਰ ਨੂੰ ਕਰਵਾ ਚੌਥ ਮਨਾਇਆ ਜਾ ਰਿਹਾ ਹੈ। ਕਰਵਾ ਚੌਥ ਇਕ ਅਜਿਹਾ ਤਿਉਹਾਰ ਹੈ, ਜਿਸ ਦਿਨ ਹਰ ਸੁਹਾਗਣ ਆਪਣੇ ਪਤੀ ਦੀ ਲੰਬੀ ਉਮਰ ਲਈ ਵਰਤ ਰੱਖਦੀ ਹੈ। ਇਸ ਸਾਲ ਬੀ ਟਾਊਨ ਦੀਆਂ ਵੀ ਕਈ ਅਦਾਕਾਰਾ ਵਿਆਹ ਤੋਂ ਬਾਅਦ ਪਹਿਲੀ ਵਾਰ ਆਪਣੇ ਪਤੀ ਲਈ ਵਰਤ ਰੱਖਣਗੀਆਂ।

ਅਦਾਕਾਰ ਵਰੁਣ ਧਵਨ 
ਬਾਲੀਵੁੱਡ ਅਦਾਕਾਰ ਵਰੁਣ ਧਵਨ ਨੇ ਇਸ ਸਾਲ ਦੀ ਸ਼ੁਰੂਆਤ 'ਚ ਬਚਪਨ ਦੀ ਦੋਸਤ ਤੇ ਪ੍ਰੇਮਿਕਾ ਨਤਾਸ਼ਾ ਦਲਾਲ ਨਾਲ ਵਿਆਹ ਦੇ ਬੰਧਨ ਵਿਚ ਬੱਝੇ ਸਨ। ਨਤਾਸ਼ਾ ਦਲਾਲ ਦਾ ਵਿਆਹ ਤੋਂ ਬਾਅਦ ਇਹ ਪਹਿਲਾ ਕਰਵਾ ਚੌਥ ਹੈ।

PunjabKesari

ਅਦਾਕਾਰਾ ਅੰਗੀਰਾ ਧਰ
'ਬੈਂਡ ਬਾਜਾ ਬਰਾਤ', 'ਕਮਾਂਡੋ 3' ਅਤੇ 'ਲਵ ਪਰ ਸਕੁਆਇਰ ਫੀਟ' ਜਿਹੀਆਂ ਫ਼ਿਲਮਾਂ 'ਚ ਨਜ਼ਰ ਆ ਚੁੱਕੀ ਅਦਾਕਾਰਾ ਅੰਗੀਰਾ ਧਰ ਦਾ ਨਾਂ ਵੀ ਇਸ ਲਿਸਟ 'ਚ ਸ਼ਾਮਲ ਹੈ। ਉਹ ਵੀ ਪਹਿਲੀ ਵਾਰ ਆਪਣੇ ਪਤੀ ਲਈ ਕਰਵਾ ਚੌਥ ਦਾ ਵਰਤ ਰੱਖੇਗੀ।

PunjabKesari

ਅਦਾਕਾਰਾ ਯਾਮੀ ਗੌਤਮ
ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਯਾਮੀ ਗੌਤਮ ਨੇ ਇਸ ਵੀ ਇਸ ਸਾਲ ਡਾਇਰੈਕਟਰ ਆਦਿਤਯ ਧਰ ਨਾਲ ਵਿਆਹ ਕਰਵਾਇਆ ਸੀ। ਯਾਮੀ ਗੌਤਮ ਦਾ ਵੀ ਵਿਆਹ ਤੋਂ ਬਾਅਦ ਪਹਿਲਾ ਕਰਵਾ ਚੌਥ ਹੈ।

PunjabKesari

ਅਦਾਕਾਰਾ ਏਵਲਿਨ ਸ਼ਰਮਾ 
ਅਦਾਕਾਰਾ ਏਵਲਿਨ ਸ਼ਰਮਾ ਨੇ ਵੀ ਇਸ ਸਾਲ ਮਈ 'ਚ ਆਸਟਰੇਲੀਆ ਬੇਸਡ ਡੈਂਟਲ ਸਰਜਨ ਤੇ ਬਿਜਨਸਮੈਨ ਤੁਸਾਰ ਭਿੰਡੀ ਨਾਲ ਵਿਆਹ ਕਰਵਾਇਆ ਸੀ। ਏਵਲਿਨ ਦਾ ਵੀ ਪਹਿਲਾ ਕਰਵਾ ਚੌਥ ਹੋਵੇਗਾ।

PunjabKesari

ਅਦਾਕਾਰਾ ਪ੍ਰਣੀਤਾ ਸੁਭਾਸ਼
ਅਦਾਕਾਰਾ ਪ੍ਰਣੀਤਾ ਸੁਭਾਸ਼ ਦਾ ਵੀ ਇਸ ਸਾਲ ਪਹਿਲਾ ਕਰਵਾ ਚੌਥ ਹੈ।

PunjabKesari

Sugandha Mishra

PunjabKesari

Dhanashree Verma

PunjabKesari

Dia Mirza

PunjabKesari


author

sunita

Content Editor

Related News