ਅਦਾਕਾਰ ਬੋਬੀ ਦਿਓਲ ਆਪਣੀ ਅਗਲੀ ਫਿਲਮ ਜਨਵਰੀ ਨੂੰ ਕਰਨਗੇ ਸ਼ੁਰੂ

Tuesday, Dec 22, 2015 - 11:45 AM (IST)

 ਅਦਾਕਾਰ ਬੋਬੀ ਦਿਓਲ ਆਪਣੀ ਅਗਲੀ ਫਿਲਮ ਜਨਵਰੀ ਨੂੰ ਕਰਨਗੇ ਸ਼ੁਰੂ

ਮੁੰਬਈ—ਅਦਾਕਾਰ ਬੌਬੀ ਦਿਓਲ ਫਿਲਮ ''ਚੰਗੇਜ਼'' ਨਾਲ ਬਾਲੀਵੁੱਡ ਵਿਚ ਵਾਪਸੀ ਕਰੇਗਾ। ਉਹ ਕਾਫੀ ਸਮੇਂ ਤੋਂ ਫਿਲਮ ਇੰਡਸਟਰੀ ਤੋਂ ਦੂਰ ਸੀ। ਉਹ ਹੁਣ ਜਿਸ ਫਿਲਮ ਵਿਚ ਕੰਮ ਕਰੇਗਾ, ਉਸ ਵਿਚ ਉਸਦਾ ਨਾਂ ਚੰਗੇਜ਼ ਦੱਸਿਆ ਜਾ ਰਿਹਾ ਹੈ। ਇਸ ਲਈ ਉਨ੍ਹਾਂ ਨੇ ਆਪਣੀਆਂ ਮੁੱਛਾਂ ਅਤੇ ਦਾੜ੍ਹੀ ਵੀ ਕਾਫੀ ਵਧਾ ਲਈ ਹੈ।


Related News