‘ਦਿ ਮਹਿਤਾ ਬੁਆਏਜ਼’ ਫਿਲਮ ਦਾ ਪ੍ਰੀਮੀਅਰ 7 ਫਰਵਰੀ ਨੂੰ
Friday, Jan 24, 2025 - 04:32 PM (IST)
ਮੁੰਬਈ (ਬਿਊਰੋ) - ਦਰਸ਼ਕਾਂ ਦੇ ਮਨਪਸੰਦ ਮਨੋਰੰਜਨ ਡੈਸਟੀਨੇਸ਼ਨ ਪ੍ਰਾਈਮ ਵੀਡੀਓ ਨੇ 7 ਫਰਵਰੀ ਨੂੰ ਆਲੋਚਨਾਤਮਕ ਤੌਰ ’ਤੇ ਭਰਪੂਰ ਪ੍ਰਸ਼ੰਸਾ ਹਾਸਲ ਕਰਨ ਵਾਲੀ ਓਰਿਜਨਲ ਫਿਲਮ ‘ਦਿ ਮਹਿਤਾ ਬੁਆਏਜ਼’ ਦੇ ਪ੍ਰੀਮੀਅਰ ਦਾ ਐਲਾਨ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ - ਮਸ਼ਹੂਰ ਅਦਾਕਾਰ ਘਰ ਛਾਇਆ ਮਾਤਮ, ਸਦਮੇ 'ਚ ਪੂਰਾ ਪਰਿਵਾਰ, 2 ਦਿਨ ਪਹਿਲਾਂ ਮਿਲੀ ਸੀ ਜਾਨੋਂ ਮਾਰਨ ਦੀ ਧਮਕੀ
ਚਾਕਬੋਰਡ ਐਂਟਰਟੇਨਮੈਂਟ ਐੱਲ. ਐੱਲ. ਵੀ. ਦੇ ਸਹਿਯੋਗ ਨਾਲ ਇਰਾਨੀ ਮੂਵੀਟੋਨ ਐੱਲ. ਐੱਲ. ਪੀ. ਦੇ ਬੈਨਰ ਹੇਠ ਬੋਮਨ ਇਰਾਨੀ, ਦਾਨੇਸ਼ ਇਰਾਨੀ, ਵਿਕੇਸ਼ ਭੂਟਾਨੀ ਅਤੇ ਸ਼ੁਜਾਤ ਸੌਦਾਗਰ ਦੁਆਰਾ ਪ੍ਰੋਡਿਊਸ ਕੀਤੀ ਗਈ ਫਿਲਮ ਦਾ ਨਿਰਦੇਸ਼ਨ ਬੋਮਨ ਇਰਾਨੀ ਨੇ ਕੀਤਾ ਹੈ। ਇਸ ਦਾ 7 ਫਰਵਰੀ ਨੂੰ 240 ਤੋਂ ਵੱਧ ਦੇਸ਼ਾਂ ਵਿਚ ਪ੍ਰਾਈਮ ਵੀਡੀਓ ’ਤੇ ਹਿੰਦੀ ਵਿਚ ਇਸ ਦਾ ਵਿਸ਼ੇਸ਼ ਪ੍ਰੀਮੀਅਰ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8