‘ਦਿ ਪੈਰਾਡਾਈਜ਼ : ਰਾਅ ਸਟੇਟਮੈਂਟ’ ’ਚ ਦਿਸੀ ਜ਼ਬਰਦਸਤ ਕਹਾਣੀ ਦੀ ਝਲਕ

Tuesday, Mar 04, 2025 - 05:12 PM (IST)

‘ਦਿ ਪੈਰਾਡਾਈਜ਼ : ਰਾਅ ਸਟੇਟਮੈਂਟ’ ’ਚ ਦਿਸੀ ਜ਼ਬਰਦਸਤ ਕਹਾਣੀ ਦੀ ਝਲਕ

ਐਂਟਰਟੇਨਮੈਂਟ ਡੈਸਕ : ਨੈਚੁਰਲ ਸਟਾਰ ਨਾਨੀ ਫਿਰ ਤੋਂ ਡਾਇਰੈਕਟਰ ਸ਼੍ਰੀਕਾਂਤ ਓਡੇਲਾ ਅਤੇ ਪ੍ਰੋਡਿਊਸਰ ਸੁਧਾਕਰ ਚੇਰੂਕੁਰੀ ਨਾਲ ਇਕ ਹੋਰ ਦਮਦਾਰ ਫਿਲਮ ਲੈ ਕੇ ਆ ਰਹੇ ਹਨ। ਨਵੀਂ ਫਿਲਮ ‘ਦਿ ਪੈਰਾਡਾਈਜ਼’ ਫਿਲਹਾਲ ਪ੍ਰੋਡਕਸ਼ਨ ਦੇ ਸ਼ੁਰੂਆਤੀ ਦੌਰ ਵਿਚ ਹੈ। ਮੇਕਰਸ ਨੇ ਫਿਲਮ ਦੀ ਪਹਿਲੀ ਝਲਕ, ਜਿਸ ਨੂੰ ‘ਰਾਅ ਸਟੇਟਮੈਂਟ’ ਨਾਂ ਦਿੱਤਾ ਹੈ , ਰਿਲੀਜ਼ ਕੀਤੀ।

ਇਹ ਵੀ ਪੜ੍ਹੋ- ਅਦਾਕਾਰਾ ਤਮੰਨਾ ਭਾਟੀਆ ਦੀ ਮੌਤ ਦੀ ਖ਼ਬਰ! ਵੀਡੀਓ ਨੇ ਉਡਾਏ ਸਭ ਦੇ ਹੋਸ਼

ਪਹਿਲੇ ਹੀ ਫਰੇਮ ਨਾਲ ਸਮਝ ਆ ਜਾਂਦੀ ਹੈ ਕਿ ਇਸ ਨੂੰ ‘ਰਾਅ’ ਕਿਉਂ ਕਿਹਾ ਗਿਆ ਹੈ। ਫਿਲਮ ਦਾ ਐਟਮਾਸਫਿਅਰ, ਭਾਸ਼ਾ, ਨੈਰੇਟਿਵ ਅਤੇ ਬੈਕਡਰਾਪ ਸਭ ਰੀਅਲ, ਅਨਫਿਲਟਰਡ ਅਤੇ ਗ੍ਰਿੱਟੀ ਨਜ਼ਰ ਆਉਂਦਾ ਹੈ। ਗਲਿੰਪਸ ਦੀ ਸ਼ੁਰੂਆਤ ਡਿਸਕਲੇਮਰ ਨਾਲ ਹੁੰਦੀ ਹੈ ‘ਰਾਅ ਟਰੂਥ, ਰਾਅ ਲੈਂਗਵੇਜ’ ਜੋ ਕਹਾਣੀ ਦੀ ਟੋਨ ਨੂੰ ਸੈਟ ਕਰ ਦਿੰਦਾ ਹੈ। ਇਸ਼ਾਰਾ ਦਿੰਦਾ ਹੈ ਕਿ ਅੱਗੇ ਕੁਝ ਦਮਦਾਰ ਅਤੇ ਵੱਖ ਦੇਖਣ ਨੂੰ ਮਿਲਣ ਵਾਲਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

sunita

Content Editor

Related News