‘ਗੇਮ ਚੇਂਜਰ’ 2025 ਦੀ ਪਹਿਲੀ ਵੱਡੀ ਹਿੱਟ ਬਣਨ ਲਈ ਹੈ ਤਿਆਰ

Thursday, Jan 16, 2025 - 04:56 PM (IST)

‘ਗੇਮ ਚੇਂਜਰ’ 2025 ਦੀ ਪਹਿਲੀ ਵੱਡੀ ਹਿੱਟ ਬਣਨ ਲਈ ਹੈ ਤਿਆਰ

ਮੁੰਬਈ (ਬਿਊਰੋ) -  ਪੈਨ ਇੰਡੀਆ ਸਟਾਰ ਰਾਮ ਚਰਨ ਨੇ ਆਪਣੀ ਨਵੀਨਤਮ ਬਾਕਸ ਆਫਿਸ ਫਿਲਮ ‘ਗੇਮ ਚੇਂਜਰ’ ਨਾਲ 2025 ਲਈ ਮਾਹੌਲ ਸੈੱਟ ਕੀਤਾ ਹੈ। ਪਿਛਲੇ ਹਫਤੇ ਸਿਨੇਮਾਘਰਾਂ ’ਚ ਰਿਲੀਜ਼ ਹੋਈ ਇਸ ਫਿਲਮ ਨੇ ਪਹਿਲੇ ਹੀ ਦਿਨ ਗਲੋਬਲ ਬਾਕਸ-ਆਫਿਸ ’ਤੇ ਸ਼ਾਨਦਾਰ ਕਮਾਈ ਕਰ ਕੇ ਇਤਿਹਾਸ ਰਚ ਦਿੱਤਾ ਹੈ। 

ਇਹ ਖ਼ਬਰ ਵੀ ਪੜ੍ਹੋ - ਕੈਂਸਰ ਨਾਲ ਲੜ ਰਹੀ ਹਿਨਾ ਖ਼ਾਨ ਦੀ ਨਵੀਂ ਪੋਸਟ ਨੇ ਵਧਾਈ ਫੈਨਜ਼ ਦੀ ਚਿੰਤਾ

ਵੀਕੈਂਡ ’ਤੇ ਵੀ ਇਸ ਨੇ ਆਪਣੀ ਰਫ਼ਤਾਰ ਬਣਾਈ ਰੱਖੀ। ਐੱਸ. ਸ਼ੰਕਰ ਦੁਆਰਾ ਨਿਰਦੇਸ਼ਿਤ ਪੈਨ-ਇੰਡੀਆ ਸਿਆਸੀ ਐਕਸ਼ਨ ਡਰਾਮਾ ’ਚ ਦਮਦਾਰ ਐਕਸ਼ਨ ਦੇ ਨਾਲ ਦਮਦਾਰ ਕਹਾਣੀ ਦਾ ਮਿਸ਼ਰਣ ਹੈ। ਫਿਲਮ ’ਚ ਰਾਮ ਚਰਨ ਡਬਲ ਰੋਲ ’ਚ ਨਜ਼ਰ ਆ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News