ਬੱਚਿਆਂ ਦਾ ਭਵਿੱਖ ਕਰੋ ਸੁਰੱਖਿਅਤ, ਵਿਦਿਆਰਥੀਆਂ ਲਈ ਕੈਨੇਡਾ ਜਾਣ ਦਾ ਸੁਨਹਿਰਾ ਮੌਕਾ

04/02/2022 12:28:37 PM

ਟੋਰਾਂਟੋ- ਅੱਜ-ਕੱਲ੍ਹ ਹਰ ਵਿਅਕਤੀ ਆਪਣੇ ਸੁਨਹਿਰੀ ਭਵਿੱਖ ਲਈ ਵਿਦੇਸ਼ ਜਾ ਕੇ ਵੱਸਣ ਦੀ ਕੋਸ਼ਿਸ਼ ਵਿਚ ਲੱਗਾ ਹੋਇਆ ਹੈ। ਕੁੱਝ ਲੋਕ ਵਿਦੇਸ਼ ਜਾਣ ਲਈ ਗਲਤ ਤਰੀਕਿਆਂ ਦਾ ਇਸਤੇਮਾਲ ਕਰਕੇ ਬਾਰਡਰ ਟੱਪਣ ਦੀ ਕੋਸ਼ਿਸ਼ ਕਰਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਕਾਨੂੰਨੀ ਕਾਰਵਾਈਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਜੇਕਰ ਗੱਲ ਕਰੀਏ ਪੜ੍ਹਾਈ ਦੀ ਤਾਂ ਅਨੇਕਾਂ ਹੀ ਵਿਦਿਆਰਥੀ ਕੈਨੇਡਾ ਵਿਚ ਪੜ੍ਹਾਈ ਕਰਕੇ ਆਪਣਾ ਭਵਿੱਖ ਬਣਾ ਚੁੱਕੇ ਹਨ, ਜਿਸ ਵਿਚ ਜ਼ਿਆਦਾਤਰ ਗਿਣਤੀ ਭਾਰਤੀਆਂ ਦੀ ਹੈ।

ਭਾਰਤ ਤੋਂ ਹਰ ਸਾਲ ਲੱਖਾਂ ਵਿਦਿਆਰਥੀ ਵਿਦੇਸ਼ ਪੜ੍ਹਨ ਲਈ ਜਾਂਦੇ ਹਨ ਅਤੇ ਕਨੇਡਾ ਵਰਗੇ ਦੇਸ਼ ਦੀ ਆਰਥਿਕ ਸਥਿਤੀ ਨੂੰ ਮਜਬੂਤ ਬਣਾਈ ਰੱਖਣ ਵਿਚ ਯੋਗਦਾਨ ਪਾਉਂਦੇ ਹਨ, ਜਿਸ ਕਾਰਨ ਕੈਨੇਡਾ ਨੇ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਲਈ ਨਿਯਮਾਂ ਵਿਚ ਕਾਫ਼ੀ ਢਿੱਲ ਵੀ ਦਿੱਤੀ ਹੋਈ ਹੈ ਤਾਂ ਕਿ ਉਹ ਸਹੀ ਤਰੀਕੇ ਨਾਲ ਆਪਣਾ ਭਵਿੱਖ ਬਣਾ ਸਕਣ। ਵਿਦਿਆਰਥੀ ਕੈਨੇਡਾ ਲਈ ਸਟੱਡੀ ਵੀਜ਼ਾ ਆਈਲੈਟਸ ਨਾਲ ਜਾਂ ਬਿਨਾਂ ਆਈਲੈਟਸ ਦੇ ਵੀ ਅਪਲਾਈ ਕਰ ਸਕਦੇ ਹਨ। ਵਿਦੇਸ਼ ਪੜ੍ਹਨ ਦਾ ਬਹੁਤ ਮਹੱਤਵ ਹੈ, ਇਸ ਨਾਲ ਅੰਤਰਰਾਸ਼ਟਰੀ ਵਿਦਿਆਰਥੀ ਵਰਕ ਪਰਮਿਟ ਅਤੇ ਇਮੀਗ੍ਰੇਸ਼ਨ ਪ੍ਰੋਗਰਾਮਾਂ ਦੇ ਯੋਗ ਹੋ ਸਕਦੇ ਹਨ, ਜੋ ਉਨ੍ਹਾਂ ਨੂੰ ਸਥਾਈ ਨਿਵਾਸ ਵੱਲ ਲੈ ਜਾਂਦੇ ਹਨ। ਇਕ ਯੋਗ ਅਧਿਐਨ ਪਰਮਿਟ 'ਤੇ ਕੈਨੇਡਾ ਵਿਚ ਵਿਦਿਆਰਥੀ ਸਕੂਲ ਸਾਲ ਦੌਰਾਨ 20 ਘੰਟੇ ਪ੍ਰਤੀ ਹਫ਼ਤਾ ਅਤੇ ਤਹਿ ਕੀਤੇ ਬਰੇਕ ਤੇ ਪੂਰੇ ਸਮੇਂ ਲਈ ਕੰਮ ਕਰ ਸਕਦੇ ਹਨ | ਉਨ੍ਹਾਂ ਕੋਲ ਆਪਣੇ ਲਈ ਜਾਂ ਮਾਲਕ ਲਈ ਕੰਮ ਕਰਨ ਦਾ ਵਿਕਲਪ ਹੁੰਦਾ ਹੈ।

ਵਿਦਿਆਰਥੀਆਂ ਲਈ ਸਟੱਡੀ ਵੀਜ਼ਾ ਅਤੇ ਹੋਰ ਸੇਵਾਵਾਂ ਨਿਭਾ ਰਹੀ ਮੋਹਾਲੀ ਸਥਿਤ ਕੰਪਨੀ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਕੰਪਨੀ ਹੈ ਅਤੇ ਇਹ ਕੰਪਨੀ ਪਿਛਲੇ ਕਈ ਵਰ੍ਹਿਆਂ ਤੋਂ ਸਹੀ ਢੰਗ ਨਾਲ ਕੰਮ ਕਰਕੇ ਇਕ ਨਾਮਵਰ ਕੰਪਨੀ ਬਣ ਚੁੱਕੀ ਹੈ। ਹਾਲ ਹੀ ਵਿਚ ਕੰਪਨੀ ਨੇ ਕਾਫ਼ੀ ਵਿਦਿਆਰਥੀਆਂ ਦੇ ਸਟੱਡੀ ਵੀਜ਼ੇ ਲਗਵਾਏ ਹਨ। ਵਿਦੇਸ਼ ਜਾਣ ਦੇ ਚਾਹਵਾਨ ਲੱਗੇ ਹੋਏ ਵੀਜ਼ਾ ਦੀ ਕਾਪੀ ਦਫ਼ਤਰ ਵਿਚ ਆ ਕੇ ਚੈੱਕ ਕਰ ਸਕਦੇ ਹਨ। ਇਹ ਕੰਪਨੀ ਸਟੂਡੈਂਟ ਵੀਜ਼ਾ, ਵਿਜ਼ੀਟਰ ਅਤੇ ਹੋਰ ਸਹੂਲਤਾਂ ਪ੍ਰਦਾਨ ਕਰ ਰਹੀ ਹੈ। ਜੇਕਰ ਵਿਦਿਆਰਥੀ ਕੈਨੇਡਾ ਜਾਣ ਦੇ ਇੱਛੁਕ ਹਨ ਤਾਂ ਉਹ ਦਾਖ਼ਲੇ ਲਈ ਘਰੋਂ ਈ-ਮੇਲ ਜਾਂ ਵਟਸਅੱਪ ਰਾਹੀਂ ਆਪਣਾ ਪਾਸਪੋਰਟ ਅਤੇ ਸਰਟੀਫਿਕੇਟ ਭੇਜ ਕੇ ਨਵੇਂ ਸੈਸ਼ਨ ਲਈ ਫਾਈਲ ਅਪਲਾਈ ਕਰ ਸਕਦੇ ਹਨ ਜਾਂ ਅੱਜ ਹੀ ਇਨ੍ਹਾਂ ਨੰਬਰਾਂ 9300260000, 9300270000 'ਤੇ ਸੰਪਰਕ ਕਰ ਸਕਦੇ ਹਨ।

 


cherry

Content Editor

Related News