ਟੂਰ ਐਂਡ ਟਰੈਵਲ ਦਾ ਕੰਮ ਕਰਦੀ ਦੁਕਾਨ ''ਚ ਲੱਗੀ ਅੱਗ

04/24/2019 4:55:56 PM

ਫਗਵਾੜਾ (ਜਲੋਟਾ)— ਫਗਵਾੜਾ ਦਾ ਇਲਾਕੇ ਿਸਨੇਮਾ ਰੋਡ ਤੇ ਨਜ਼ਦੀਕ ਉ ਦੋਂ ਅਫਰਾ-ਤਫਰੀ ਮਚ ਗਈ ਜਦੋਂ ਖੇਤਰ 'ਚ ਇੱਕ ਮਾਰਕੀਟ 'ਚ ਟੂਰ ਐਂਡ ਟਰੈਵਲ ਦੀ ਦੁਕਾਨ ' ਚ ਅਚਾਨਕ ਅੱਗ ਲਗ ਗਈ। ਇਸ ਦੀ ਸੂਚਨਾ ਮਾਰਕੀਟ 'ਚ ਮੌਜੂਦ ਹੋਰ ਦੁਕਾਨਦਾਰਾਂ ਵਲੋਂ ਫਾਇਰ ਿਬ੍ਰਗੇਡ 'ਚ ਫਗਵਾੜਾ ਨੂੰ ਿਦੱਤੀ ਗਈ ਿਜਸ ਦੇ ਬਾਅਦ ਘਟਨਾ ਵਾਲੀ ਥਾਂ ਤੇ ਪਹੁੰਚੇ ਫਾਇਰ ਿਬ੍ਰਗੇਡ ਿਵਭਾਗ ਦੇ ਫਾਇਰ ਟੈਂਡਰ ਵਾਹਨ ਤੇ ਫਾਇਰ ਬ੍ਰਿਗੇਡ ਦਸਤੇ ਨੇ ਪਾਣੀ ਦਾ ਿਛੜਕਾਅ ਕਰਕੇ ਅੱਗ ਤੇ ਕਾਬੂ ਪਾਇਆ।
ਦੁਕਾਨ ਦੇ ਮਾਲਕ ਨੇ ਦੱਿਸਆ ਿਕ ਅਗਨੀਕਾਂਡ 'ਚ ਉਸ ਦੀ ਦੁਕਾਨ 'ਚ ਪਿਆ ਫਰਨੀਚਰ ਤੇ ਹੋਰ ਸਾਮਾਨ ਿਜਸ ਦੀ ਕੀਮਤ 25000 ਤੋਂ 30000 ਰੁਪਏ ਦੇ ਲਗਭਗ ਹੈ ਸੜ ਕੇ ਸੁਆਹ ਹੋ ਿਗਆ ਹੈ। ਇਸ ਤੋਂ ਇਲਾਵਾ ਜ਼ਰੂਰੀ ਕਾਗਜ਼ਾਕਕ ਵੀ ਸੜ ਗਏ ਹਨ। ਉਸ ਨੇ ਦੱਿਸਆ ਕਿ ਅੱਗ ਸ਼ਾਰਟ ਸਰਕਟ ਜਾਂ ਇਸ ਵਲੋਂ ਸਵੇਰੇ ਕੀਤੀ ਗਈ ਧੂਫ ਬੱਤੀ ਕਾਰਨ ਹੋ ਸਕਦੀ ਹੈ।


shivani attri

Content Editor

Related News