ਨਵੀਂ ਬਣੀ ਡੀ.ਆਰ.ਐੱਮ. ਸੀਮਾ ਸ਼ਰਮਾ ਨੇ ਜਲੰਧਰ ਰੇਲਵੇ ਸਟੇਸ਼ਨ ਦਾ ਕੀਤਾ ਦੌਰਾ
Tuesday, Aug 17, 2021 - 01:45 PM (IST)
ਜਲੰਧਰ (ਗੁਲਸ਼ਨ): ਫ਼ਿਰੋਜ਼ਪੁਰ ਰੇਲ ਮੰਤਲ ਦੀ ਨਵੀਂ ਬਣੀ ਨਵ-ਨਿਯੁਕਤ ਡੀ.ਆਰ.ਐੱਮ. ਸੀਮਾ ਸ਼ਰਮਾ ਸਟੇਸ਼ਨ ’ਤੇ ਪਹਿਲੀ ਵਾਰ ਨਿਰੱਖਣ ਕਰਨ ਪਹੁੰਚ ਰਹੇ ਹਨ। ਇਸ ਦੌਰਾਨ ਉਨ੍ਹਾਂ ਦੇ ਨਾਲ ਕਈ ਹੋਰ ਰੇਲ ਅਧਿਕਾਰੀ ਵੀ ਮੌਜੂਦ ਰਹੇ। ਉਨ੍ਹਾਂ ਨੇ ਪਲੇਟਫਾਰਮ ’ਤੇ ਜਾ ਕੇ ਸਾਰੇ ਸੈਕਸ਼ਨ ਦਾ ਦੌਰਾ ਕੀਤਾ। ਇੰਨਾ ਹੀ ਨਹੀਂ ਨਵੀਂ ਬਣੀ ਸੀਮਾ ਸ਼ਰਮਾ ਨੇ ਇਸ ਦੌਰਾਨ ਰੇਲਵੇ ਯੂਨੀਅਨ ਅਤੇ ਟ੍ਰੈਡਰ ਐਸੋਸੀਏਸ਼ਨ ਨਾਲ ਮੀਟਿੰਗ ਵੀ ਕੀਤੀ।