ਸ਼ਾਓਮੀ ਇੰਡੀਆ ਨੇ ਕੈਟਰੀਨਾ ਕੈਫ ਨੂੰ ਬਣਾਇਆ ਆਪਣਾ ਬ੍ਰਾਂਡ ਅੰਬੈਸੇਡਰ

Sunday, Sep 08, 2024 - 01:13 PM (IST)

ਸ਼ਾਓਮੀ ਇੰਡੀਆ ਨੇ ਕੈਟਰੀਨਾ ਕੈਫ ਨੂੰ ਬਣਾਇਆ ਆਪਣਾ ਬ੍ਰਾਂਡ ਅੰਬੈਸੇਡਰ

ਨਵੀਂ ਦਿੱਲੀ - ਟੈਕਨੋਲਾਜੀ ਬ੍ਰਾਂਡ ਸ਼ਾਓਮੀ ਇੰਡੀਆ ਨੇ ਅਦਾਕਾਰਾ ਕੈਟਰੀਨਾ ਕੈਫ ਨੂੰ ਆਪਣਾ ਬ੍ਰਾਂਡ ਅੰਬੈਸੇਡਰ ਬਣਾਉਣ ਦਾ ਅੱਜ ਐਲਾਨ ਕੀਤਾ। ਕੰਪਨੀ ਨੇ ਕਿਹਾ ਕਿ ਬ੍ਰਾਂਡ ਅੰਬੈਸੇਡਰ ਦੇ ਤੌਰ ’ਤੇ ਕੈਟਰੀਨਾ ਕੈਫ ਸ਼ਾਓਮੀ ਦੇ ਸਮਾਰਟਫੋਨ, ਟੀ. ਵੀ. ਅਤੇ ਟੈਬਲੈਟਸ ਦੀ ਪ੍ਰਮੋਸ਼ਨ ਕਰੇਗੀ।

ਇਹ ਵੀ ਪੜ੍ਹੋ :     ਚਾਹ ਦੀ ਚੁਸਕੀ ਹੋਵੇਗੀ ਮਹਿੰਗੀ! ਦੇਸ਼ ਦੇ ਵੱਡੇ ਬ੍ਰਾਂਡਸ ਵਧਾ ਰਹੇ ਮੁੱਲ

ਇਹ ਵੀ ਪੜ੍ਹੋ :    ਡੰਕੀ ਲਾ ਅਮਰੀਕਾ ਜਾਂਦੇ ਫੜ੍ਹੇ ਗਏ 130 ਭਾਰਤੀ, ਕਰ 'ਤੇ ਡਿਪੋਰਟ

ਕੰਪਨੀ ਦੇ ਮੁੱਖ ਮਾਰਕੀਟਿੰਗ ਅਧਿਕਾਰੀ ਅਨੁਜ ਸ਼ਰਮਾ ਨੇ ਕਿਹਾ, ‘‘ਭਾਰਤ ’ਚ ਇਨੋਵੇਸ਼ਨ ਪੇਸ਼ ਕਰਦੇ ਹੋਏ 10 ਸਾਲ ਪੂਰੇ ਹੋਣ ਦੇ ਨਾਲ ਸ਼ਾਓਮੀ ਪਰਿਵਾਰ ’ਚ ਇਕ ਵਾਰ ਫਿਰ ਕੈਟਰੀਨਾ ਦਾ ਸਵਾਗਤ ਕਰਦੇ ਹੋਏ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ।’’ ਸ਼ਾਓਮੀ ਦਾ ਨਵਾਂ ਚਿਹਰਾ ਬਣਨ ’ਤੇ ਉਤਸ਼ਾਹਿਤ ਕੈਟਰੀਨਾ ਨੇ ਕਿਹਾ, ‘‘ਮੈਂ ਸ਼ਾਓਮੀ ਪਰਿਵਾਰ ’ਚ ਫਿਰ ਤੋਂ ਸ਼ਾਮਲ ਹੋ ਕੇ ਬਹੁਤ ਉਤਸ਼ਾਹਿਤ ਹਾਂ। ਇਹ ਬਹੁਤ ਹੀ ਰੋਮਾਂਚਕ ਸਮਾਂ ਹੈ।’’

ਇਹ ਵੀ ਪੜ੍ਹੋ :    ਹਥਿਆਰਾਂ ਦੇ ਜ਼ੋਰ ’ਤੇ 11 ਔਰਤਾਂ ਨਾਲ ਜਬਰ-ਜ਼ਨਾਹ ਦੇ ਦੋਸ਼ੀ ਨੂੰ ਰਾਹਤ, ਸਰਕਾਰ ਨੇ ਸ਼ਰਤਾਂ ਨਾਲ ਦਿੱਤੀ ਪੈਰੋਲ

ਇਹ ਵੀ ਪੜ੍ਹੋ :      ਸੁਨੀਤਾ ਵਿਲੀਅਮਜ਼ ਦੇ ਬਿਨਾਂ ਪੁਲਾੜ ਤੋਂ ਮੁੜ ਆਇਆ 'ਸਟਾਰਲਾਈਨਰ', ਜਾਣੋ ਕੀ ਰਹੀ ਵਜ੍ਹਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News