ਰੁਪਏ ਦੀ ਕਮਜ਼ੋਰ ਸ਼ੁਰੂਆਤ, 11 ਪੈਸੇ ਟੁੱਟ ਕੇ 63.60 ''ਤੇ ਖੁੱਲ੍ਹਿਆ

01/16/2018 9:27:55 AM

ਨਵੀਂ ਦਿੱਲੀ—ਕੱਲ੍ਹ ਦੀ ਤੇਜ਼ੀ ਤੋਂ ਬਾਅਦ ਅੱਜ ਰੁਪਿਆ ਕਮਜ਼ੋਰੀ ਨਾਲ ਖੁੱਲ੍ਹਿਆ ਹੈ। ਡਾਲਰ ਦੇ ਮੁਕਾਬਲੇ ਰੁਪਿਆ ਅੱਜ 11 ਪੈਸੇ ਟੁੱਟ ਕੇ 63.60 ਦੇ ਪੱਧਰ 'ਤੇ ਖੁੱਲ੍ਹਿਆ ਹੈ। 
ਹਾਲਾਂਕਿ ਡਾਲਰ 'ਚ ਆਈ ਗਿਰਾਵਟ ਨਾਲ ਰੁਪਏ 'ਚ ਕੱਲ੍ਹ ਜ਼ੋਰਦਾਰ ਤੇਜ਼ੀ ਆਈ ਸੀ ਅਤੇ ਇਕ ਡਾਲਰ ਦੀ ਕੀਮਤ 63.50 ਰੁਪਏ ਦੇ ਹੇਠਾਂ ਚੱਲਿਆ ਗਿਆ ਸੀ। ਡਾਲਰ ਦੇ ਮੁਕਾਬਲੇ ਕੱਲ੍ਹ 14 ਪੈਸੇ ਵਧ ਕੇ 63.49 ਦੇ ਪੱਧਰ 'ਤੇ ਬੰਦ ਹੋਇਆ ਹੈ।


Related News