ਚਾਂਦੀ ਅਤੇ ਸੋਨੇ ਦੀਆਂ ਕੀਮਤਾਂ ਵਿੱਚ ਆਈ ਭਾਰੀ ਗਿਰਾਵਟ, ਜਾਣੋ ਅੱਜ ਦੇ ਭਾਅ

Thursday, Apr 23, 2026 - 11:32 AM (IST)

ਚਾਂਦੀ ਅਤੇ ਸੋਨੇ ਦੀਆਂ ਕੀਮਤਾਂ ਵਿੱਚ ਆਈ ਭਾਰੀ ਗਿਰਾਵਟ, ਜਾਣੋ ਅੱਜ ਦੇ ਭਾਅ

ਵੈੱਬ ਡੈਸਕ : ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਆਈ ਹੈ । MCX 'ਤੇ ਸ਼ੁਰੂਆਤੀ ਕਾਰੋਬਾਰ ਵਿੱਚ ਚਾਂਦੀ ਦੀ ਕੀਮਤ ਵਿੱਚ 6000 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਜ਼ਿਆਦਾ ਦੀ ਗਿਰਾਵਟ ਆਈ ਹੈ ਜਦੋਂਕਿ ਸੋਨਾ ਲਗਭਗ 1000 ਰੁਪਏ ਹੇਠਾ ਆ ਗਿਆ ਹੈ । 5 ਮਈ ਦੀ ਡਿਲੀਵਰੀ ਵਾਲੀ ਚਾਂਦੀ ਪਿਛਲੇ ਪੱਧਰ ਵਿੱਚ 2,48,364 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਭਾਅ ਉੱਤੇ ਬੰਦ ਹੋਈ ਸੀ । ਅੱਜ ਇਹ 2,42,501 ਰੁਪਏ ਉਤੇ ਖੁੱਲੀ ਅਤੇ ਸ਼ੁਰੂਆਤੀ ਕਾਰੋਬਾਰ ਵਿੱਚ 6144 ਰੁਪਏ ਦੀ ਗਿਰਾਵਟ ਨਾਲ 2,42,220 ਰੁਪਏ ਤੱਕ ਹੇਠਾ ਆਈ ਹੈ ।

ਇਸ ਏਅਰਪੋਰਟ ਤੋਂ ਅਗਲੇ ਮਹੀਨੇ ਸ਼ੁਰੂ ਹੋਣਗੀਆਂ ਉਡਾਣਾਂ, 17 ਸ਼ਹਿਰਾਂ ਲਈ ਹੋਣਗੀਆਂ ਸਿੱਧੀਆਂ ਫਲਾਈਟਾਂ

ਸਵੇਰੇ 9,10 ਵਜੇ ਇਹ 4,488 ਰੁਪਏ ਯਾਨੀ ਕਿ 1.81 ਗਿਰਾਵਟ ਦੇ ਨਾਲ 2,43,876 ਰੁਪਏ ਉੱਤੇ ਟ੍ਰੇਡ ਕਰ ਰਹੀ ਸੀ ।5 ਜੂਨ ਦੀ ਡਿਵੀਵਰੀ ਵਾਲਾ ਸੋਨਾ ਪਿਛਲੇ ਪੱਧਰ ਵਿੱਚ 152657 ਰੁਪਏ ਪ੍ਰਤੀ 10 ਗ੍ਰਾਮ ਉੱਤੇ ਬੰਦ ਸੀ ਅਤੇ ਅੱਜ 152051 ਰੁਪਏ ਉੱਤੇ ਖੁੱਲਿਆ । ਸ਼ੂਰੂਆਤੀ ਕਾਰੋਬਾਰ ਵਿੱਚ ਇਹ 938 ਰੁਪਏ ਦੀ ਗਿਰਾਵਟ ਦੇ ਨਾਲ 1,51,719 ਰੁਪਏ ਤੱਕ ਹੇਠਾ ਫਿਸਲਿਆ । ਸਵੇਰੇ ਇਹ 528 ਰੁਪਏ ਯਾਨੀ ਕਿ 0.35 ਫੀਸਦੀ ਦੀ ਗਿਰਾਵਟ ਦੇ ਨਾਲ 1,52,129 ਰੁਪਏ ਉੱਤੇ ਟਰੇਡ ਕਰ ਰਿਹਾ ਸੀ ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

SATPAL

Content Editor

Related News