ਰੁਪਏ ਦੀ ਕਮਜ਼ੋਰ ਸ਼ੁਰੂਆਤ, 64.45 ''ਤੇ ਖੁੱਲ੍ਹਿਆ

12/06/2017 9:20:29 AM

ਨਵੀਂ ਦਿੱਲੀ—ਰੁਪਏ ਨੇ ਅੱਜ ਕਮਜ਼ੋਰੀ ਦੇ ਨਾਲ ਸ਼ੁਰੂਆਤ ਕੀਤੀ ਹੈ। ਡਾਲਰ ਦੇ ਮੁਕਾਬਲੇ ਰੁਪਿਆ 7 ਪੈਸੇ ਦੀ ਗਿਰਾਵਟ ਨਾਲ 64.45 ਦੇ ਪੱਧਰ 'ਤੇ ਖੁੱਲ੍ਹਿਆ ਹੈ। ਉਧਰ ਕੱਲ੍ਹ ਦੇ ਕਾਰੋਬਾਰ 'ਚ ਡਾਲਰ ਦੇ ਮੁਕਾਬਲਾ ਰੁਪਿਆ 64.38 ਦੇ ਪੱਧਰ 'ਤੇ ਬੰਦ ਹੋਇਆ ਸੀ।


Related News