ਜਲਦ ਜਾਰੀ ਹੋਵੇਗਾ Motisons Jewellers ਦਾ IPO, ਕੰਪਨੀ ਨੇ ਤੈਅ ਕੀਤੀ ਕੀਮਤ ਰੇਂਜ

Tuesday, Dec 12, 2023 - 03:16 PM (IST)

ਨਵੀਂ ਦਿੱਲੀ (ਭਾਸ਼ਾ) - ਜੈਪੁਰ ਸਥਿਤ ਰਿਟੇਲ ਜਿਊਲਰੀ ਕੰਪਨੀ ਮੋਤੀਸਨ ਜਵੈਲਰਜ਼ ਨੇ ਆਪਣੀ ਸ਼ੁਰੂਆਤੀ ਜਨਤਕ ਪੇਸ਼ਕਸ਼ (ਆਈ. ਪੀ. ਓ.) ਲਈ 52 ਰੁਪਏ ਤੋਂ 55 ਰੁਪਏ ਪ੍ਰਤੀ ਸ਼ੇਅਰ ਦੀ ਕੀਮਤ ਰੇਂਜ ਤੈਅ ਕੀਤੀ ਹੈ।

ਇਹ ਵੀ ਪੜ੍ਹੋ :     Hyundai ਦੇ ਗਾਹਕਾਂ ਨੂੰ ਝਟਕਾ, ਕੰਪਨੀ ਨੇ ਕੀਮਤਾਂ ਵਧਾਉਣ ਦਾ ਕੀਤਾ ਐਲਾਨ

ਕੰਪਨੀ ਦਾ ਆਈਪੀਓ 18 ਦਸੰਬਰ ਨੂੰ ਖੁੱਲ੍ਹੇਗਾ ਅਤੇ 20 ਦਸੰਬਰ ਨੂੰ ਬੰਦ ਹੋਵੇਗਾ। ਆਈਪੀਓ ਵਿਚ ਪੂਰੀ ਤਰ੍ਹਾਂ 2.74 ਕਰੋੜ ਇਕਵਿਟੀ ਸ਼ੇਅਰ ਸ਼ਾਮਲ ਹਨ। ਵਿਕਰੀ (OFS) ਲਈ ਕੋਈ ਪੇਸ਼ਕਸ਼ ਨਹੀਂ ਹੈ। ਕੰਪਨੀ ਨੇ ਅਕਤੂਬਰ ਵਿੱਚ ਆਪਣੇ ਆਈਪੀਓ ਤੋਂ ਪਹਿਲਾਂ 33 ਕਰੋੜ ਰੁਪਏ ਜੁਟਾਏ ਸਨ।

ਇਹ ਵੀ ਪੜ੍ਹੋ :    ਨਿਵੇਸ਼ ਕਰਨ ਦੀ ਬਣਾ ਰਹੇ ਹੋ ਯੋਜਨਾ ਤਾਂ ਪੈਸਾ ਰੱਖੋ ਤਿਆਰ, ਇਸ ਹਫਤੇ ਖੁੱਲ੍ਹਣਗੇ 6 ਨਵੇਂ IPO

ਇਹ ਵੀ ਪੜ੍ਹੋ :    Aadhaar ਦੇ ਨਿਯਮਾਂ 'ਚ ਸਰਕਾਰ ਨੇ ਕੀਤਾ ਵੱਡਾ ਬਦਲਾਅ, ਹੁਣ ਬਿਨ੍ਹਾਂ Finger Print ਦੇ ਬਣ ਸਕੇਗਾ ਆਧਾਰ ਕਾਰਡ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News