ਜੂਨ ਤੋਂ ਜ਼ਮੀਨ ''ਤੇ ਦਿਖਣ ਗਿਆ ਸਮਾਰਟ ਸਿਟੀ ਪਰਿਯੋਜਨਾਵਾਂ

Sunday, Nov 05, 2017 - 01:56 PM (IST)

ਜੂਨ ਤੋਂ ਜ਼ਮੀਨ ''ਤੇ ਦਿਖਣ ਗਿਆ ਸਮਾਰਟ ਸਿਟੀ ਪਰਿਯੋਜਨਾਵਾਂ

ਨਵੀਂਦਿੱਲੀ—ਕੇਂਦਰੀ ਰਿਹਾਇਸ਼ ਅਤੇ ਨਗਰ ਮਾਮਲਿਆਂ ਦੇ ਮੰਤਰੀ ਹਰਦੀਪ ਸਿੰਘ ਪੁਰੀ ਨੇ ਭਰੋਸਾ ਜਤਾਇਆ ਕਿ ਸਮਾਰਟ ਸਿਟੀ ਅਭਿਆਨ ਦੇ ਤਹਿਤ ਬਣ ਰਹੀਆਂ ਕੁਝ ਪਰਿਯੋਜਨਾਵਾਂ ਅਗਲੇ ਸਾਲ ਜੂਨ ਤੋਂ ਜ਼ਮੀਨ 'ਤੇ ਦਿਖਣ ਲਗਣਗੀਆਂ।
ਉਨ੍ਹਾਂ ਨੇ ਕਿਹਾ, '' ਇਸ ਤਰ੍ਹਾਂ ਦੀ ਅਡਵਾਂਸ ਸੋਚ ਨੂੰ ਮੇਰੇ ਮੰਤਰਾਲੇ ਦੀ ਮੁੱਖ ਯੋਜਨਾ ਸਮਾਰਟ ਸਿਟੀ ਦੇ ਤਹਿਤ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਹ ਇਕ ਹੋਰ ਅਜਿਹੀ ਯੋਜਨਾ ਹੈ ਜੋ ਬਹੁਤ ਵਧੀਆ ਢੰਗ ਨਾਲ ਅੱਗੇ ਵਧ ਰਹੀ ਹੈ। 90 ਸ਼ਹਿਰਾਂ ਨੂੰ ਮੁਕਾਬਲੇ ਦੇ ਜਰੀਏ ਚੁਣਿਆ ਜਾ ਚੁਕਿਆ ਹੈ ਅਤੇ ਇਸ ਸਾਲ 10 ਹੋਰ ਸ਼ਹਿਰਾਂ ਨੂੰ ਚੁਣ ਲਿਆ ਜਾਵੇਗਾ।'' ਉਨ੍ਹਾਂ ਨੇ ਕਿਹਾ, '' ਮੈਨੂੰ ਯਕੀਨ ਹੈ ਕਿ ਅਗਲੇ ਸਾਲ ਜੂਨ ਤੋਂ ਲੋਕ ਜ਼ਮੀਨ 'ਤੇ ਕੰਮ ਕਰਦੇ ਦਿਖਣ ਲੱਗਣਗੇ।''


Related News