ਸ਼ੇਅਰ ਬਾਜ਼ਾਰ : ਸੈਂਸੈਕਸ 57,488 ਦੇ ਪੱਧਰ ''ਤੇ ਖੁੱਲ੍ਹਿਆ ਤੇ ਨਿਫਟੀ ਵੀ ਟੁੱਟਿਆ

Friday, Feb 18, 2022 - 10:07 AM (IST)

ਸ਼ੇਅਰ ਬਾਜ਼ਾਰ : ਸੈਂਸੈਕਸ 57,488 ਦੇ ਪੱਧਰ ''ਤੇ ਖੁੱਲ੍ਹਿਆ ਤੇ ਨਿਫਟੀ ਵੀ ਟੁੱਟਿਆ

ਮੁੰਬਈ - ਹਫ਼ਤੇ ਦੇ ਆਖ਼ਰੀ ਦਿਨ ਅੱਜ ਸ਼ੇਅਰ ਬਾਜ਼ਾਰ ਵਿਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਬੰਬਈ ਸਟਾਕ ਐਕਸਚੇਂਜ ਦਾ ਸੈਂਸੈਕਸ ਅੱਜ 404 ਅੰਕ ਡਿੱਗ ਕੇ 57,488 ਦੇ ਪੱਧਰ 'ਤੇ ਖੁੱਲ੍ਹਿਆ ਅਤੇ ਹੁਣ 100 ਅੰਕ ਡਿੱਗ ਕੇ 57,728 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਦੇ 30 ਸ਼ੇਅਰਾਂ ਵਿਚੋਂ 9 ਵਾਧੇ 'ਚ ਅਤੇ 21 ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ। 

ਟਾਪ ਗੇਨਰਜ਼

ਮਾਰੂਤੀ, ਐਨ.ਟੀ.ਪੀ.ਸੀ., ਟਾਟਾ ਸਟੀਲ, ਲਾਰਸਨ ਐਂਡ ਟਰਬੋ, ਪਾਵਰ ਗ੍ਰਿਡ, ਐਚਡੀਐਫਸੀ, ਰਿਲਾਇੰਸ ਇੰਡਸਟਰੀ

ਟਾਪ ਲੂਜ਼ਰਜ਼

ਵਿਪਰੋ, ਟੇਕ ਮਹਿੰਦਰਾ, ਐਚਡੀਐਫਸੀ ਬੈਂਕ, ਇੰਫੋਸਿਸ , ਬਜਾਜ ਫਾਇਨਾਂਸ


author

Harinder Kaur

Content Editor

Related News