ਰੁਪਏ ''ਚ ਸੁਸਤੀ, 3 ਪੈਸੇ ਘੱਟ ਕੇ 63.90 ''ਤੇ ਖੁੱਲ੍ਹਿਆ

01/23/2018 9:13:08 AM

ਨਵੀਂ ਦਿੱਲੀ—ਰੁਪਏ 'ਚ ਅੱਜ ਵੀ ਕਮਜ਼ੋਰੀ ਜਾਰੀ ਹੈ। ਡਾਲਰ ਦੇ ਮੁਕਾਬਲੇ ਰੁਪਿਆ ਅੱਜ 3 ਪੈਸੇ ਘੱਟ ਕੇ 63.90 ਦੇ ਪੱਧਰ 'ਤੇ ਖੁੱਲ੍ਹਿਆ ਹੈ। ਉਧਰ ਡਾਲਰ ਦੇ ਮੁਕਾਬਲੇ ਰੁਪਿਆ ਕੱਲ੍ਹ 2 ਪੈਸੇ ਦੀ ਕਮਜ਼ੋਰੀ ਨਾਲ 63.87 ਦੇ ਪੱਧਰ 'ਤੇ ਬੰਦ ਹੋਇਆ ਸੀ।


Related News