ਰੁਪਿਆ 4 ਪੈਸੇ ਕਮਜ਼ੋਰ ਹੋ ਕੇ 72.55 ''ਤੇ ਖੁੱਲ੍ਹਿਆ

09/18/2018 9:17:08 AM

ਨਵੀਂ ਦਿੱਲੀ—ਡਾਲਰ ਦੇ ਮੁਕਾਬਲੇ ਰੁਪਿਆ ਅੱਜ 4 ਪੈਸੇ ਦੀ ਕਮਜ਼ੋਰੀ ਦੇ ਨਾਲ 72.55 ਦੇ ਪੱਧਰ 'ਤੇ ਖੁੱਲ੍ਹਿਆ ਹੈ। ਉੱਧਰ ਡਾਲਰ ਦੇ ਮੁਕਾਬਲੇ ਰੁਪਿਆ ਕੱਲ੍ਹ 67 ਪੈਸੇ ਟੁੱਟ ਕੇ 72.51 ਦੇ ਪੱਧਰ 'ਤੇ ਬੰਦ ਹੋਇਆ ਹੈ।


Related News