ਰੁਪਿਆ ਬਿਨ੍ਹਾਂ ਬਦਲਾਅ ਦੇ 64.05 ''ਤੇ ਖੁੱਲ੍ਹਿਆ
Friday, Dec 22, 2017 - 09:10 AM (IST)

ਨਵੀਂ ਦਿੱਲੀ—ਡਾਲਰ ਦੇ ਮੁਕਾਬਲੇ ਰੁਪਿਆ ਅੱਜ ਬਿਨ੍ਹਾਂ ਕਿਸੇ ਬਦਲਾਅ ਦੇ 64.05 ਦੇ ਪੱਧਰ 'ਤੇ ਖੁੱਲ੍ਹਿਆ ਹੈ। ਉਧਰ ਡਾਲਰ ਦੇ ਮੁਕਾਬਲੇ ਰੁਪਿਆ ਕੱਲ੍ਹ ਹਲਕੀ ਮਜ਼ਬੂਤੀ ਨਾਲ ਬੰਦ ਹੋਇਆ ਸੀ ਅਤੇ ਇਕ ਡਾਲਰ ਦੀ ਕੀਮਤ 64.10 ਪੈਸੇ ਦੇ ਹੇਠਾਂ ਆ ਗਈ ਸੀ। ਡਾਲਰ ਦੇ ਮੁਕਾਬਲੇ ਰੁਪਿਆ 6 ਪੈਸੇ ਦੇ ਵਾਧੇ ਨਾਲ 64.05 ਦੇ ਪੱਧਰ 'ਤੇ ਬੰਦ ਹੋਇਆ ਸੀ।