27,270 ਰੁਪਏ ''ਚ ਕਰੋ ਹਾਂਗਕਾਂਗ ਦੀ ਸੈਰ

02/16/2018 2:13:40 AM

ਨਵੀਂ ਦਿੱਲੀ (ਸਲਵਾਨ)-ਕੈਥੇ ਪੈਸੀਫਿਕ ਨੇ ਦਿੱਲੀ ਤੋਂ ਹਾਂਗਕਾਂਗ ਲਈ ਇਕਾਨਮੀ ਕਲਾਸ 'ਚ ਥੋੜ੍ਹੇ ਸਮੇਂ ਲਈ ਰਿਆਇਤੀ ਦਰਾਂ ਦਾ ਐਲਾਨ ਕੀਤਾ ਹੈ। 
ਇਸ ਅਧੀਨ ਮੁੱਢਲੇ ਕਿਰਾਏ 27,270 ਰੁਪਏ 'ਚ ਹਾਂਗਕਾਂਗ ਦੀ ਸੈਰ ਕੀਤੀ ਜਾ ਸਕਦੀ ਹੈ। ਏਅਰਲਾਈਨ ਨੇ ਟਿਕਟ ਵਿਕਰੀ ਦੀ ਜਾਇਜ਼ਤਾ 19 ਫਰਵਰੀ ਅਤੇ ਸਫਰ ਦੀ ਮਿਤੀ 31 ਮਈ ਤੱਕ ਨਿਰਧਾਰਿਤ ਕੀਤੀ ਹੈ।


Related News