ਯੂਨੀਟੈੱਕ ਨੂੰ 1,000 ਕਰੋੜ ਰੁਪਏ ਦਾ ਘਾਟਾ
Wednesday, Jun 13, 2018 - 04:51 AM (IST)

ਨਵੀਂ ਦਿੱਲੀ-ਸੰਕਟ ਨਾਲ ਜੂਝ ਰਹੀ ਰੀਅਲਟੀ ਖੇਤਰ ਦੀ ਕੰਪਨੀ ਯੂਨੀਟੈੱਕ ਨੂੰ ਮਾਰਚ 'ਚ ਖ਼ਤਮ ਵਿੱਤੀ ਸਾਲ 2017-18 ਦੀ ਚੌਥੀ ਤਿਮਾਹੀ 'ਚ 999.83 ਕਰੋੜ ਰੁਪਏ ਦਾ ਸਿੰਗਲ ਸ਼ੁੱਧ ਘਾਟਾ ਹੋਇਆ ਹੈ। ਇਸ ਤੋਂ ਪਿਛਲੇ ਵਿੱਤੀ ਸਾਲ 2016-17 ਦੀ ਜਨਵਰੀ-ਮਾਰਚ ਤਿਮਾਹੀ 'ਚ ਕੰਪਨੀ ਨੂੰ 290.19 ਕਰੋੜ ਰੁਪਏ ਦਾ ਸ਼ੁੱਧ ਘਾਟਾ ਹੋਇਆ ਸੀ।