ਦੇਸ਼ ’ਚ PC ਦੀ ਵਿਕਰੀ 3.8 ਫੀਸਦੀ ਵਧ ਕੇ 1.44 ਕਰੋੜ ’ਤੇ ਪਹੁੰਚੀ
Tuesday, Feb 25, 2025 - 12:38 PM (IST)

ਨਵੀਂ ਦਿੱਲੀ (ਭਾਸ਼ਾ) – ਭਾਰਤ ’ਚ ਪਰਸਨਲ ਕੰਪਿਊਟਰ (ਪੀ.ਸੀ.) ਦੀ ਵਿਕਰੀ 3.8 ਫੀਸਦੀ ਵਧ ਕੇ 1.44 ਕਰੋੜ ਯੂਨਿਟ ਤੱਕ ਪਹੁੰਚ ਗਈ, ਜਿਵੇਂ ਕਿ ਆਈ. ਡੀ. ਸੀ. ਦੀ ਰਿਪੋਰਟ ’ਚ ਕਿਹਾ ਗਿਆ ਹੈ।
ਇਹ ਵੀ ਪੜ੍ਹੋ : ਖੁਦ ਦੀ ਗੇਮ ਵਿੱਚ ਫ਼ਸ ਗਿਆ ਮਸ਼ਹੂਰ YOUTUBER, ਗਵਾ ਲਏ 86 ਕਰੋੜ ਰੁਪਏ
ਐੱਚ. ਪੀ. ਨੇ ਸਭ ਤੋਂ ਵੱਡੀ ਬਾਜ਼ਾਰ ਹਿੱਸੇਦਾਰੀ 30.1 ਫੀਸਦੀ ਦੇ ਨਾਲ ਹਾਸਲ ਕੀਤੀ ਜਦਕਿ ਲੇਨੋਵੋ ਅਤੇ ਡੈੱਲ ਨੇ ਕ੍ਰਮਵਾਰ 17.2 ਅਤੇ 16.1 ਫੀਸਦੀ ਹਿੱਸੇਦਾਰੀ ਨਾਲ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਨੋਟਬੁੱਕ ਅਤੇ ਡੈਸਕਟੌਪ ਦੀ ਵਿਕਰੀ ’ਚ ਕ੍ਰਮਵਾਰ 4.5 ਅਤੇ 1.8 ਫੀਸਦੀ ਦਾ ਵਾਧਾ ਦੇਖਿਆ ਗਿਆ ਜਦਕਿ ਵਰਕਸਟੇਸ਼ਨ ਦੀ ਵਿਕਰੀ ’ਚ ਸਭ ਤੋਂ ਵੱਧ 10.9 ਫੀਸਦੀ ਦਾ ਵਾਧਾ ਹੋਇਆ। 2025 ’ਚ ਭਾਰਤੀ ਪੀ. ਸੀ. ਬਾਜ਼ਾਰ ’ਚ ਵਾਧੇ ਦਾ ਅੰਦਾਜ਼ਾ ਹੈ।
ਇਹ ਵੀ ਪੜ੍ਹੋ : ਦਿਲਜੀਤ ਦੋਸਾਂਝ ਸਣੇ ਇਨ੍ਹਾਂ ਸਿਤਾਰਿਆਂ ਨੂੰ ਮਹਿੰਗੀਆਂ ਘੜੀਆਂ ਦਾ ਸ਼ੌਕ! ਕੀਮਤ ਜਾਣ ਉੱਡ ਜਾਣਗੇ ਹੋਸ਼
ਇਹ ਵੀ ਪੜ੍ਹੋ : ਸ਼ਾਹਰੁਖ ਖਾਨ, ਅਜੇ ਦੇਵਗਨ ਅਤੇ ਟਾਈਗਰ ਸ਼ਰਾਫ 'ਤੇ ਲੀਗਲ ਐਕਸ਼ਨ! ਅਦਾਲਤ ਨੇ ਭੇਜਿਆ ਨੋਟਿਸ
ਇਹ ਵੀ ਪੜ੍ਹੋ : ਭਾਰਤ ਦੇ ਲੋਕਾਂ ਲਈ Meta ਨੇ ਸ਼ੁਰੂ ਕੀਤੀ ਭਰਤੀ, ਇਸ ਸ਼ਹਿਰ 'ਚ ਖੁੱਲ੍ਹਣ ਜਾ ਰਿਹੈ ਨਵਾਂ ਦਫ਼ਤਰ, ਜਾਣੋ ਵੇਰਵੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8