ਡਾ. ਰੈੱਡੀਜ਼ ’ਤੇ ਮੈਕਸੀਕੋ ਦੀ ਦਵਾਈ ਰੈਗੂਲੇਟਰੀ ਨੇ ਲਾਇਆ 27 ਲੱਖ ਰੁਪਏ ਦਾ ਜੁਰਮਾਨਾ
Thursday, Nov 14, 2024 - 05:57 PM (IST)
ਨਵੀਂ ਦਿੱਲੀ (ਭਾਸ਼ਾ) - ਭਾਰਤੀ ਬਹੁਰਾਸ਼ਟਰੀ ਦਵਾਈ ਕੰਪਨੀ ਡਾ. ਰੈੱਡੀਜ਼ ਲੈਬਾਰਟਰੀਜ਼, ਜੋ ਹੈਦਰਾਬਾਦ ’ਚ ਸਥਿਤ ਹੈ, ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ ’ਚ ਦੱਸਿਆ ਕਿ ਮੈਕਸੀਕੋ ਦੀ ਡਰੱਗ ਰੈਗੂਲੇਟਰੀ ਸੰਸਥਾ ਨੇ ਏ. ਪੀ. ਆਈ. ’ਚੋਂ ਇਕ ਲਈ ਸੰਦਰਭ ਮਾਪਦੰਡ ਦੀ ਦਰਾਮਦ ਦੀ ਸੂਚਨਾ ਦਾਖਲ ਕਰਨ ’ਚ ਨਿਰਧਾਰਤ ਦਿਸ਼ਾ-ਨਿਰਦੇਸ਼ਾਂ ਦੀ ਠੀਕ ਤਰ੍ਹਾਂ ਪਾਲਣਾ ਨਾ ਕਰਨ ਲਈ ਕੰਪਨੀ ’ਤੇ 27 ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ।
ਇਹ ਵੀ ਪੜ੍ਹੋ : ਵੱਡੇ ਬਦਲਾਅ ਦੀ ਰਾਹ 'ਤੇ ਦੇਸ਼ : Starlink ਇੰਟਰਨੈੱਟ ਦੀਆਂ ਕੀਮਤਾਂ ਜਾਰੀ, Jio-Airtel ਨੂੰ ਮਿਲੇਗੀ ਟੱਕਰ
ਇਹ ਵੀ ਪੜ੍ਹੋ : 50 ਰੁਪਏ ਦਾ ਨੋਟ ਤੁਹਾਨੂੰ ਬਣਾ ਸਕਦਾ ਹੈ ਕਰੋੜਪਤੀ, ਜਾਣੋ ਕਿਵੇਂ
ਕੰਪਨੀ ਸੂਚਨਾ ਅਨੁਸਾਰ ਇਸ ਤੋਂ ਇਲਾਵਾ ‘ਇਨਵਾਇਸ’ (ਬਿੱਲ) ਦੀ ਤਰੀਕ ’ਚ ਖਾਮੀ ਅਤੇ ਦਰਾਮਦ ਲਾਇਸੈਂਸ ਵਿਰੁੱਧ ਸੰਦਰਭ ਮਾਪਦੰਡ ਦੇ ਨਾਂ ’ਚ ਖਾਮੀ ਲਈ ਵੀ ਜੁਰਮਾਨਾ ਲਾਇਆ ਗਿਆ ਹੈ।
ਇਹ ਵੀ ਪੜ੍ਹੋ : IndiGo ਦਾ ਧਮਾਕੇਦਾਰ ਆਫ਼ਰ, ਟ੍ਰੇਨ ਨਾਲੋਂ ਸਸਤੀ ਹੋਵੇਗੀ ਫਲਾਈਟ ਦੀ ਟਿਕਟ
ਇਹ ਵੀ ਪੜ੍ਹੋ : Swiggy ਦੇ 500 ਕਰਮਚਾਰੀ ਬਣੇ ਕਰੋੜਪਤੀ! ਜਾਣੋ ਕਿਵੇਂ ਹੋਇਆ ਇਹ ਚਮਤਕਾਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8