ਚੀਨੀ ਮਿੱਲਾਂ ਤੋਂ ਸਰਕਾਰ ਨੂੰ ਮਿਲੀ ਵੱਡੀ ਰਾਹਤ
Wednesday, Jun 27, 2018 - 12:15 PM (IST)

ਨਵੀਂ ਦਿੱਲੀ—ਚੀਨੀ ਮਿੱਲਾਂ ਨੂੰ ਸਰਕਾਰ ਨੇ ਵੱਡੀ ਰਾਹਤ ਦਿੱਤੀ ਹੈ। ਮਿੱਲਾਂ ਨੂੰ ਪ੍ਰੋਡਕਸ਼ਨ ਲਿੰਕਡ ਸਬਸਿਡੀ ਪਾਉਣ ਲਈ ਨਿਯਮ ਆਸਾਨ ਕਰ ਦਿੱਤਾ ਗਿਆ ਹੈ। ਪ੍ਰੋਡਕਸ਼ਨ ਲਿੰਕਡ ਸਬਸਿਡੀ ਲਈ ਕੋਈ ਸ਼ਰਤ ਨਹੀਂ ਹੋਵੇਗੀ। ਸਟਾਕ ਹੋਲਡਿੰਗ ਦੀਆਂ ਸ਼ਰਤਾਂ ਪੂਰੀ ਕਰਨੀਆਂ ਹੁਣ ਜ਼ੂਰਰੀ ਨਹੀਂ ਹੋਣਗੀਆਂ। ਇਸ ਬਾਰੇ 'ਚ ਖਾਦ ਮੰਤਰਾਲਾ ਨੇ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤੀ ਹੈ। 20 ਦਿਨ 'ਚ ਗੰਨਾ ਕਿਸਾਨਾਂ ਨੂੰ 2829 ਕਰੋੜ ਦਾ ਭੁਗਤਾਨ ਕੀਤਾ ਗਿਆ ਹੈ। ਗੰਨਾ ਕਿਸਾਨਾਂ ਦਾ ਬਕਾਇਆ ਘੱਟ ਕੇ ਹੁਣ 19816 ਕਰੋੜ ਰੁਪਏ ਰਹਿ ਗਿਆ ਹੈ।