ਕਰੂਡ ''ਚ ਹਲਕੀ ਤੇਜ਼ੀ, ਸੋਨਾ ਪਿਆ ਸੁਸਤ
Thursday, Mar 08, 2018 - 09:30 AM (IST)

ਨਵੀਂ ਦਿੱਲੀ—ਭੰਡਾਰ ਵਧਣ ਨਾਲ ਕੱਚੇ ਤੇਲ 'ਚ ਕਮਜ਼ੋਰੀ ਦੇਖਣ ਨੂੰ ਮਿਲੀ ਸੀ। ਫਿਲਹਾਲ ਇਸ 'ਚ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ। ਉੱਧਰ ਬ੍ਰੈਂਟ 0.22 ਫੀਸਦੀ ਦੇ ਵਾਧੇ ਨਾਲ 64.50 ਡਾਲਰ ਦੇ ਆਲੇ-ਦੁਆਲੇ ਨਜ਼ਰ ਆ ਰਿਹਾ ਹੈ। ਉੱਧਰ ਸੋਨੇ 'ਚ ਅੱਜ ਸੁਸਤੀ ਦੇਖਣ ਨੂੰ ਮਿਲ ਰਹੀ ਹੈ। ਕਾਮੈਕਸ 'ਤੇ ਸੋਨਾ 0.05 ਫੀਸਦੀ ਦੇ ਮਾਮੂਲੀ ਵਾਧੇ ਨਾਲ 1328.20 ਡਾਲਰ 'ਤੇ ਨਜ਼ਰ ਆ ਰਿਹਾ ਹੈ। ਜਦਕਿ ਚਾਂਦੀ 0.25 ਫੀਸਦੀ ਦੇ ਵਾਧੇ ਨਾਲ 16.50 ਡਾਲਰ ਦੇ ਉੱਪਰ ਕਾਰੋਬਾਰ ਕਰ ਰਹੀ ਹੈ।
ਕੱਚਾ ਤੇਲ ਐੱਮ.ਸੀ.ਐਕਸ
ਖਰੀਦੋ-3970
ਸਟਾਪਲਾਸ-3930
ਟੀਚਾ-4050
ਚਾਂਦੀ ਐੱਮ.ਸੀ.ਐਕਸ
ਖਰੀਦੋ-38800
ਸਟਾਪਲਾਸ-38600
ਟੀਚਾ-39300