ਕੱਚੇ ਤੇਲ ''ਚ ਹਲਕਾ ਵਾਧਾ, ਸੋਨੇ ''ਚ ਨਰਮੀ

06/20/2017 11:51:35 AM

ਨਵੀਂ ਦਿੱਲੀ— ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ 'ਚ ਹਲਕਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਨਾਈਮੈਕਸ 'ਤੇ ਜਬਲਯੂ ਟੀ.ਆਈ.ਫੂਡ 0.1 ਫੀਸਦੀ ਵੱਧ ਕੇ 44.25 ਡਾਲਰ 'ਚੇ ਕਾਰੋਬਾਰ ਕਰ ਰਿਹਾ ਹੈ। ਬ੍ਰੇਂਟ ਕੂਡ 0.25 ਫੀਸਦੀ ਦੀ ਤੇਜੀ ਨਾਲ 47 ਡਾਲਰ ਦੇ ਆਲੇ ਦੁਆਲੇ ਕਾਰੋਬਾਰ ਕਰ ਰਿਹਾ ਹੈ।
ਹਾਲਾਂਕਿ ਸੋਨਾ 4 ਹਫਤੇ ਤੋਂ ਹੇਠਲੇ ਸਤਰ 'ਤੇ ਫਿਸਲ ਗਿਆ ਹੈ। ਕੋਮੈਕਸ 'ਤੇ ਸੋਨਾ 0.1 ਫੀਸਦੀ ਦੀ ਮਾਮੂਲੀ ਗਿਰਾਵਟ ਦੇ ਨਾਲ 1246.1 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ। ਚਾਂਦੀ 0.1 ਫੀਸਦੀ ਦੇ ਮਾਮੂਲੀ ਵਾਧੇ ਦੇ ਨਾਲ 16.5 ਡਾਲਰ 'ਤੇ ਕਾਰੋਬਾਰ ਕਰ ਰਹੀ ਹੈ।


Related News