ਸੋਨੇ ''ਚ ਤੇਜ਼ੀ ਕੱਚਾ ਤੇਲ ਫਿਸਲਿਆ

08/14/2017 9:06:09 AM

ਨਵੀਂ ਦਿੱਲੀ—ਜਿਓ ਪੋਲੀਟੀਕਲ ਤਣਾਅ ਦੌਰਾਨ ਬਾਜ਼ਾਰ 'ਚ ਸੋਨੇ 'ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ ਅਤੇ ਇਸ ਦੀ ਕੀਮਤ 1308 ਪ੍ਰਤੀ ਓਂਸ ਦੇ ਪਾਰ ਨਜ਼ਰ ਆ ਰਹੀ ਹੈ। ਉਧਰ ਕੱਚੇ ਤੇਲ 'ਚ ਕਮਜ਼ੋਰੀ ਦੇਖਣ ਨੂੰ ਮਿਲ ਰਹੀ ਹੈ ਅਤੇ ਬ੍ਰੈਂਟ ਕਰੂਡ ਫਿਸਲ ਕੇ 52 ਡਾਲਰ ਪ੍ਰਤੀ ਬੈਰਲ ਦੇ ਆਲੇ-ਦੁਆਲੇ ਦਿੱਸ ਰਿਹਾ ਹੈ। 
ਸੋਨਾ ਐੱਮ. ਸੀ. ਐਕਸ.
ਖਰੀਦੋ-29150 ਰੁਪਏ
ਸਟਾਪਲਾਸ-29000 ਰੁਪਏ
ਟੀਚਾ-29350 ਰੁਪਏ
ਕੱਚਾ ਤੇਲ ਐੱਮ. ਸੀ. ਐਕਸ 
ਖਰੀਦੋ-3100 ਰੁਪਏ
ਸਟਾਪਲਾਸ-3060 ਰੁਪਏ
ਟੀਚਾ-3180 ਰੁਪਏ


Related News