ਲਿਊਪਿਨ ਦੀ ਨਾਡੋਲੋਲ ਟੈਬਲੇਟ ਨੂੰ ਅੰਤਿਮ ਮਨਜ਼ੂਰੀ

Tuesday, Oct 10, 2017 - 03:29 PM (IST)

ਲਿਊਪਿਨ ਦੀ ਨਾਡੋਲੋਲ ਟੈਬਲੇਟ ਨੂੰ ਅੰਤਿਮ ਮਨਜ਼ੂਰੀ

ਨਵੀਂ ਦਿੱਲੀ—ਫਾਰਮਾ ਦਿੱਗਜ ਲਿਊਪਿਨ 'ਚ ਅੱਜ ਵਾਧੇ ਦੇ ਨਾਲ ਕਾਰੋਬਾਰ ਹੋਇਆ। ਦਰਅਸਲ ਲਿਊਪਿਨ ਦੀ ਨਾਡੋਲੋਲ ਟੈਬਲੇਟ ਨੂੰ ਯੂ. ਐੱਸ. ਐੱਫ. ਡੀ. ਏ. ਤੋਂ ਅੰਤਿਮ ਮਨਜ਼ੂਰੀ ਮਿਲ ਗਈ ਹੈ। ਨਾਡੋਲੋਲ ਕੋਰਗਾਰਡ ਟੈਬਲੇਬ ਦਾ ਜੇਨੇਰਿਕ ਵਰਜਨ ਹੈ ਜੋ ਹਾਈਪਰਟੇਂਸ਼ਨ ਵਰਗੇ ਕਈ ਰੋਗਾਂ ਦਾ ਇਲਾਜ 'ਚ ਵਰਤੋਂ ਕੀਤੀ ਜਾਂਦੀ ਹੈ। ਕੰਪਨੀ ਨੂੰ 20 ਐੱਮ. ਜੀ., ਅਤੇ 80 ਐੱਮ. ਜੀ. ਦੀ ਨਾਡੋਲੋਲ ਨੂੰ ਮਨਜ਼ੂਰੀ ਮਿਲੀ ਹੈ।  


Related News