ਦੇਸ਼ ਦੀ ਬਰਾਮਦ ਦਸੰਬਰ ’ਚ 1.87 ਫੀਸਦੀ ਵਧ ਕੇ 38.5 ਅਰਬ ਡਾਲਰ ਹੋਈ
Thursday, Jan 15, 2026 - 07:08 PM (IST)
ਬਿਜ਼ਨੈੱਸ ਡੈਸਕ - ਵਣਜ ਸਕੱਤਰ ਰਾਜੇਸ਼ ਅਗਰਵਾਲ ਨੇ ਵੀਰਵਾਰ ਨੂੰ ਕਿਹਾ ਕਿ ਦੇਸ਼ ਦੀ ਵਸਤੂ ਬਰਾਮਦ ਬੀਤੇ ਮਹੀਨੇ ਦਸੰਬਰ ’ਚ 1.87 ਫੀਸਦੀ ਵਧ ਕੇ 38.5 ਅਰਬ ਡਾਲਰ ਰਹੀ। ਦਰਾਮਦ ਦਸੰਬਰ 2025 ’ਚ ਵਧ ਕੇ 63.55 ਅਰਬ ਡਾਲਰ ਹੋ ਗਈ, ਜੋ ਦਸੰਬਰ 2024 ’ਚ 58.43 ਅਰਬ ਡਾਲਰ ਸੀ।
ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੇ ਸੋਨੇ-ਚਾਂਦੀ ਦੇ ਭਾਅ, ਜਾਣੋ ਕਿੰਨੀਆਂ ਘਟੀਆਂ ਕੀਮਤੀ ਧਾਤਾਂ ਦੀਆਂ ਕੀਮਤਾਂ
ਇਹ ਵੀ ਪੜ੍ਹੋ : ਭਾਰਤੀਆਂ ਲਈ ਧਮਾਕੇਦਾਰ ਆਫ਼ਰ, ਹਵਾਈ ਟਿਕਟਾਂ 'ਤੇ ਮਿਲ ਰਹੀ 30% ਦੀ ਛੋਟ
ਸਮੀਖਿਆ ਅਧੀਨ ਮਹੀਨੇ ’ਚ ਵਪਾਰ ਘਾਟਾ 25 ਅਰਬ ਅਮਰੀਕੀ ਡਾਲਰ ਰਿਹਾ। ਅਗਰਵਾਲ ਨੇ ਕਿਹਾ ਕਿ ਗਲੋਬਲ ਬੇਯਕੀਨੀਆਂ ਦੇ ਬਾਵਜੂਦ ਭਾਰਤ ਦੀ ਬਰਾਮਦ ਹਾਂਪੱਖੀ ਵਾਧਾ ਦਰਜ ਕਰ ਰਹੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਚਾਲੂ ਵਿੱਤੀ ਸਾਲ 2025-26 ’ਚ ਵਸਤੂ ਅਤੇ ਸੇਵਾਵਾਂ ਦੀ ਬਰਾਮਦ 850 ਅਰਬ ਡਾਲਰ ਤੋਂ ਵੱਧ ਰਹਿਣ ਦਾ ਅੰਦਾਜ਼ਾ ਹੈ। ਬਰਾਮਦ ਚਾਲੂ ਵਿੱਤੀ ਸਾਲ 2025-26 ’ਚ ਅਪ੍ਰੈਲ-ਦਸੰਬਰ ਦੌਰਾਨ 2.44 ਫੀਸਦੀ ਵਧ ਕੇ 330.29 ਅਰਬ ਅਮਰੀਕੀ ਡਾਲਰ ਰਹੀ।
ਇਹ ਵੀ ਪੜ੍ਹੋ : 1499 ਰੁਪਏ 'ਚ ਭਰ ਸਕੋਗੇ ਉਡਾਣ ਤੇ ਬੱਚੇ 1 ਰੁਪਏ 'ਚ ਕਰ ਸਕਣਗੇ ਸਫ਼ਰ, ਮਿਲੇਗੀ ਖ਼ਾਸ ਆਫ਼ਰ!
ਇਹ ਵੀ ਪੜ੍ਹੋ : ਬੱਚਿਆਂ ਲਈ 1 ਰੁਪਏ 'ਚ ਫਲਾਈਟ ਦੀ ਟਿਕਟ, Indigo ਦੇ ਰਿਹਾ ਕਮਾਲ ਦਾ ਆਫ਼ਰ
ਇਹ ਵੀ ਪੜ੍ਹੋ : Banking Sector 'ਚ ਵਧੀ ਹਲਚਲ, ਦੋ ਵੱਡੇ ਸਰਕਾਰੀ ਬੈਂਕ ਦੇ ਰਲੇਵੇਂ ਦੀ ਤਿਆਰੀ!
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
Related News
ਭਾਰਤ ਦੀ ਪ੍ਰਚੂਨ ਮਹਿੰਗਾਈ 1.66 ਫੀਸਦੀ ’ਤੇ ਪਹੁੰਚੀ, ਸਬਜ਼ੀਆਂ, ਦਾਲਾਂ ਤੇ ਮਸਾਲਿਆਂ ਦੀਆਂ ਵਧੀਆਂ ਕੀਮਤਾਂ ਬਣੀਆਂ ਕਾਰਨ
