ਫਾਸਟੈਗ KYC ਅਪਡੇਟ ਕਰਨ ਦੀ ਡੈਡਲਾਈਟ ਇਕ ਮਹੀਨੇ ਲਈ ਅੱਗੇ ਵਧੀ

Sunday, Mar 03, 2024 - 01:12 PM (IST)

ਫਾਸਟੈਗ KYC ਅਪਡੇਟ ਕਰਨ ਦੀ ਡੈਡਲਾਈਟ ਇਕ ਮਹੀਨੇ ਲਈ ਅੱਗੇ ਵਧੀ

ਨਵੀਂ ਦਿੱਲੀ (ਇੰਟ.) - ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ (ਐੱਨ.ਐੱਚ.ਏ. ਆਈ.) ਨੇ ਫਾਸਟੈਗ ਕੇ.ਵਾਈ.ਸੀ. ਨੂੰ ਅਪਡੇਟ ਕਰਨ ਦੀ ਆਖਰੀ ਮਿਤੀ 1 ਮਹੀਨੇ ਲਈ ਅੱਗੇ ਵਧਾ ਦਿੱਤਾ ਹੈ। ਹੁਣ ਤੁਸੀਂ 31 ਮਾਰਚ ਤੱਕ ਫਾਸਟੈਗ ਦੀ ਕੇ.ਵਾਈ.ਸੀ. ਅਫਡੇਟ ਕਰ ਸਕਦੇ ਹਨ। ਪਹਿਲਾਂ ਇਹ ਡੈੱਡਲਾਈਨ 29 ਫਰਵਰੀ ਤੱਕ ਰੱਖੀ ਗਈ ਸੀ।

ਇਹ ਵੀ ਪੜ੍ਹੋ :    ਕਿਸਾਨਾਂ ਨੂੰ ਕੇਂਦਰ ਸਰਕਾਰ ਦਾ ਤੋਹਫ਼ਾ, 24,420 ਕਰੋੜ ਰੁਪਏ ਦੀ ਖ਼ਾਦ ਸਬਸਿਡੀ ਨੂੰ ਦਿੱਤੀ ਮਨਜ਼ੂਰੀ

ਐੱਨ.ਐੱਚ.ਏ.ਆਈ. ਦੀ ਵਨ ਵ੍ਹੀਕਲ, ਵਨ ਫਾਸਟੈਗ ਪਹਿਲ ਤਹਿਤ ਹੁਣ ਇਕ ਗੱਡੀ ਲਈ ਇਕ ਫਾਸਟੈਗ ਰਹੇਗਾ। ਇਸ ਫਾਸਟੈਗ ਦੀ ਵਰਤੋਂ ਕਿੇ ਹੀਰ ਗੱਡੀ ਲਈ ਨਹੀਂ ਕੀਤਾ ਜਾ ਸਕੇਗਾ। ਜੋ ਲੋਕ ਫਾਸਟੈਗ ਕੇ.ਵਾਈ.ਸੀ. ਡੀਟੇਲ ਅਪਡੇਟਿਡ ਨਹੀਂ ਕਰਨਗੇ ਉਨ੍ਹਾਂ ਦਾ ਫਾਸਟੈਗ 31 ਮਾਰਚ ਪਿੱਛੋਂ ਬਲੈਕਲਿਸਟ ਹੋ ਸਕਦਾ ਹੈ। ਨੈਸ਼ਨਲ ਹਾਈਵੇਜ਼ ਅਥਾਰਿਟੀ ਆਫ ਇੰਡੀਆ ਦੇ ਆਰਡਰ ਅਨੁਸਾਰ ਲਾਸਟ ਡੇਟ ਤੱਕ ਆਪਣਾ ਕੇ.ਵਾਈ.ਸੀ. ਅਪਡੇਟ ਨਾ ਹੋਣ ’ਤੇ ਬੈਂਕ ਗਾਹਕਾਂ ਦੇ ਫਾਸਟੈਗ ਨੂੰ ਡੀਐਕਟੀਵੇਟ ਕਰ ਦੇਵੇਗਾ।


ਇਹ ਵੀ ਪੜ੍ਹੋ :   ਮਾਰਚ ਮਹੀਨੇ ਦੇ ਪਹਿਲੇ ਦਿਨ ਲੋਕਾਂ ਨੂੰ ਝਟਕਾ, ਸਿਲੰਡਰ ਹੋਇਆ ਮਹਿੰਗਾ, ਜਾਣੋ ਕਿੰਨੇ ਵਧੇ ਭਾਅ

ਇਹ ਵੀ ਪੜ੍ਹੋ :    5 ਸਾਲਾਂ ’ਚ ਅਮੀਰ ਲੋਕਾਂ ਦੀ ਗਿਣਤੀ ਹੋ ਜਾਵੇਗੀ ਦੁੱਗਣੀ, GDP ’ਚ ਉੱਚ ਪੱਧਰੀ ਵਾਧੇ ਨੇ ਬਦਲੇ ਹਾਲਾਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News