ਕਰੂਡ ''ਚ ਦਬਾਅ, ਸੋਨਾ ਚੜ੍ਹਿਆ

Monday, Jul 24, 2017 - 09:31 AM (IST)

ਕਰੂਡ ''ਚ ਦਬਾਅ, ਸੋਨਾ ਚੜ੍ਹਿਆ

ਨਵੀਂ ਦਿੱਲੀ—ਆਦ ਰੂਸ 'ਚ ਓਪੇਕ, ਨਾਨ ਓਪੇਕ ਦੇਸ਼ਾਂ ਦੀ ਮੀਟਿੰਗ ਹੈ। ਮੀਟਿੰਗ 'ਚ ਕੱਚੇ ਤੇਲ ਉਤਪਾਦਨ 'ਚ ਵਾਧੇ ਦਾ ਫੈਸਲਾ ਲਿਆ ਜਾ ਸਕਦਾ ਹੈ। ਅਜਿਹੇ 'ਚ ਕੱਚੇ ਤੇਲ 'ਚ ਦਬਾਅ ਦਿਖਾਈ ਦੇ ਰਿਹਾ ਹੈ। ਉਧਰ ਡਾਲਰ 'ਚ ਦਬਾਅ ਨਾਲ ਸੋਨਾ ਚੜ੍ਹਿਆ ਹੈ।


Related News