ਕੱਚੇ ਤੇਲ 'ਚ ਤੇਜ਼ੀ, ਸੋਨੇ 'ਚ ਮਿਲਿਆ-ਜੁਲਿਆ ਕਾਰੋਬਾਰ
Tuesday, Aug 01, 2017 - 02:58 PM (IST)
ਨਵੀਂ ਦਿੱਲੀ— ਕਲ ਦੇ ਕਾਰੋਬਾਰ 'ਚ ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ 'ਚ ਤੇਜੀ ਦੇਖਣ ਨੂੰ ਮਿਲੀ । ਫਿਲਹਾਲ ਤੇਲ 'ਚ ਤੇਜੀ ਜਾਰੀ ਹੈ ਅਤੇ ਕੱਚਾ ਤੇਲ ਦੋ ਮਹੀਨੇ ਦੇ ਉਚਤਮ ਪੱਧਰ 'ਤੇ ਪਹੁੰਚ ਗਿਆ ਹੈ। ਬ੍ਰੇਂਟ 52 ਡਾਲਰ ਪ੍ਰਤੀ ਬੈਰਲ ਦੇ ਪਾਰ ਨਜ਼ਰ ਆ ਰਿਹਾ ਹੈ। ਇਸ ਵਿੱਚ ਡਾਲਰ 'ਚ ਵੀ ਵਾਧਾ 'ਤੇ ਕਾਰੋਬਾਰ ਹੁੰਦਾ ਦਿਖ ਰਿਹਾ ਹੈ। ਉਥੇ ਸੋਨੇ 'ਚ ਮਿਲਿਆ ਜੁਲਿਆ ਕਾਰੋਬਾਰ ਹੈ।
ਚਾਂਦੀ ਐੱਮ.ਸੀ.ਐਕਸ ( ਸਤੰਬਰ ਵਾਇਦਾ)
ਖਰੀਦਾਂ - 38500 ਰੁਪਏ
ਸਟਾਪਲਾਸ-38200 ਰੁਪਏ
ਟੀਚਾ-39100 ਰੁਪਏ
ਕੱਚਾ ਤੇਲ ਐੱਮ.ਸੀ.ਐਕਸ. ( ਅਗਸਤ ਵਾਇਦਾ)
ਖਰੀਦਾਂ-3170 ਰੁਪਏ
ਸਟਾਪਲਾਸ -3120 ਰੁਪਏ
ਟੀਚਾ-3240 ਰੁਪਏ
