ਬੰਦ ਰਿਹਾ ਦਿੱਲੀ ਸਰਾਫਾ ਬਾਜ਼ਾਰ
Monday, Mar 09, 2020 - 05:24 PM (IST)

ਨਵੀਂ ਦਿੱਲੀ — ਹੋਲੀ ਦੇ ਮੌਕੇ 'ਤੇ ਦੋ ਦਿਨ ਦੀ ਛੁੱਟੀ ਦੇ ਕਾਰਨ ਸੋਮਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ ਬੰਦ ਰਿਹਾ। ਕਾਰੋਬਾਰੀਆਂ ਨੇ ਦੱਸਿਆ ਕਿ ਅੱਜ ਬਾਜ਼ਾਰ ਵਿਚ ਕੋਈ ਕਾਰੋਬਾਰ ਨਹੀਂ ਹੋਇਆ। ਮੰਗਲਵਾਰ ਨੂੰ ਵੀ ਬਾਜ਼ਾਰ ਵਿਚ ਛੁੱਟੀ ਰਹੇਗੀ। ਇਸ ਤੋਂ ਬਾਅਦ ਬੁੱਧਵਾਰ ਤੋਂ ਬਾਜ਼ਾਰ ਵਿਚ ਕਾਰੋਬਾਰੀ ਦਿਨ ਦੀ ਤਰ੍ਹਾਂ ਕੰਮਕਾਜ ਹੋਵੇਗਾ।