ਮਾਲ ਢੁਆਈ ਨੈੱਟਵਰਕ ’ਚ ਬਦਲਾਅ ਨਾਲ 7 ਲੱਖ ਕਰੋੜ ਰੁਪਏ ਬਚਣਗੇ
Saturday, Sep 12, 2026 - 04:43 PM (IST)
ਬਿਜ਼ਨੈੱਸ ਡੈਸਕ - ਦੇਸ਼ ’ਚ ਮਾਲ ਢੁਆਈ ਦੇ ਤਰੀਕੇ ’ਚ ਬਦਲਾਅ ਨਾਲ ਸਾਲਾਨਾ ਲੱਗਭਗ 7 ਲੱਖ ਕਰੋੜ ਰੁਪਏ ਦੀ ਬੱਚਤ ਹੋ ਸਕਦੀ ਹੈ ਅਤੇ ਲੱਗਭਗ 1 ਕਰੋੜ ਰੋਜ਼ਗਾਰ ਦੇ ਮੌਕੇ ਪੈਦਾ ਹੋ ਸਕਦੇ ਹਨ। ਇਸ ’ਚ ਮਾਲਗੱਡੀਆਂ ਲਈ ਵੱਖਰੇ ਤੌਰ ’ਤੇ ਬਣੇ ਗਲਿਆਰੇ (ਡੀ. ਐੱਫ. ਸੀ.) ਅਤੇ ਵੱਖ-ਵੱਖ ਟ੍ਰਾਂਸਪੋਰਟ ਸਾਧਨਾਂ ਵਾਲੇ ਲਾਜਿਸਟਿਕ ਪਾਰਕ (ਐੱਮ. ਐੱਮ. ਐੱਲ. ਪੀ.) ਅਹਿਮ ਭੂਮਿਕਾ ਨਿਭਾਅ ਸਕਦੇ ਹਨ। ਭਾਰਤੀ ਪ੍ਰਬੰਧਨ ਸੰਸਥਾਨ (ਆਈ. ਆਈ. ਐੱਮ.) ਮੁੰਬਈ ਨੇ ਉਕਤ ਗੱਲ ਕਹੀ।
ਇਹ ਵੀ ਪੜ੍ਹੋ : ਤਿਉਹਾਰਾਂ ਦੇ ਸੀਜ਼ਨ ਦਰਮਿਆਨ ਦਿੱਲੀ 'ਚ 56 ਗਹਿਣਿਆਂ ਦੀਆਂ ਦੁਕਾਨਾਂ ਸੀਲ, ਕਾਰੋਬਾਰੀਆਂ 'ਚ ਵਧਿਆ ਰੋਸ
ਇਹ ਵੀ ਪੜ੍ਹੋ : ਨੇਪਾਲ 'ਚ ਹੜ੍ਹ ਦੇ ਪਾਣੀ ਨਾਲ ਰੁੜ੍ਹ ਕੇ ਆਇਆ ਬੈਂਕ ਦਾ ਨੋਟਾਂ ਨਾਲ ਭਰਿਆ ਟਰੰਕ, ਲੋਕਾਂ ਨੇ ਲੁੱਟੇ ਬੰਡਲ
ਆਈ. ਆਈ. ਐੱਮ. ਮੁੰਬਈ ਦੇ ਡਾਇਰੈਕਟਰ ਪ੍ਰੋ. ਮਨੋਜ ਕੁਮਾਰ ਤਿਵਾੜੀ ਨੇ ਕਿਹਾ ਕਿ ਡੀ. ਐੱਫ. ਸੀ. ਨੂੰ ਐੱਮ. ਐੱਮ. ਐੱਲ. ਪੀ. ਨਾਲ ਜੋੜਨ ਨਾਲ ਰੇਲ, ਸੜਕ ਅਤੇ ਟ੍ਰਾਂਸਪੋਰਟ ਦੇ ਹੋਰ ਸਾਧਨਾਂ ਨੂੰ ਵੱਧ ਪ੍ਰਭਾਵਸ਼ਾਲੀ ਢੰਗ ਨਾਲ ਜੋੜਿਆ ਜਾ ਸਕੇਗਾ। ਇਸ ਨਾਲ ਮਾਲ ਪਹੁੰਚਾਉਣ ’ਚ ਲੱਗਣ ਵਾਲਾ ਸਮਾਂ ਘੱਟ ਹੋਵੇਗਾ, ਸਪਲਾਈ ਚੇਨ ਵੱਧ ਭਰੋਸੇਮੰਦ ਬਣੇਗੀ ਅਤੇ ਲਾਜਿਸਟਿਕ ਲਾਗਤ ਘਟੇਗੀ।
ਇਹ ਵੀ ਪੜ੍ਹੋ : ਜਲਦ ਸਸਤੀ ਹੋਵੇਗੀ ਖੰਡ, ਜਾਣੋ ਤਿਉਹਾਰਾਂ ਤੋਂ ਪਹਿਲਾਂ ਕੀ ਹੈ ਸਰਕਾਰ ਦੀ ਯੋਜਨਾ
ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ ! SBI 'ਚ ਨੌਕਰੀ ਦਾ ਸੁਨਹਿਰੀ ਮੌਕਾ, ਇਨ੍ਹਾਂ ਅਹੁਦਿਆਂ ਲਈ ਬੈਂਕ ਕਰੇਗਾ 12,000 ਭਰਤੀਆਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
