ਅਗਲੇ 2-3 ਹਫਤਿਆਂ ’ਚ ਇਕ ਦਰਜਨ ਕੰਪਨੀਆਂ ਦੇ ਆਉਣਗੇ IPO

Monday, Sep 15, 2025 - 06:33 PM (IST)

ਅਗਲੇ 2-3 ਹਫਤਿਆਂ ’ਚ ਇਕ ਦਰਜਨ ਕੰਪਨੀਆਂ ਦੇ ਆਉਣਗੇ IPO

ਨਵੀਂ ਦਿੱਲੀ (ਭਾਸ਼ਾ) - ਜੀ. ਐੱਸ. ਟੀ. 2.0 ਸੁਧਾਰਾਂ, ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਵੱਲੋਂ ਰੈਪੋ ਦਰਾਂ ’ਚ ਕਟੌਤੀ ਅਤੇ ਹੋਰ ਅਨੁਕੂਲ ਨੀਤੀਗਤ ਉਪਰਾਲਿਆਂ ਤੋਂ ਉਤਸ਼ਾਹਿਤ ਇਕ ਦਰਜਨ ਤੋਂ ਵੱਧ ਕੰਪਨੀਆਂ ਅਗਲੇ 2-3 ਹਫਤਿਆਂ ’ਚ ਆਪਣਾ ਸ਼ੁਰੂਆਤੀ ਜਨਤਕ ਇਸ਼ੂ (ਆਈ. ਪੀ. ਓ.) ਲਿਆਉਣ ਦੀ ਤਿਆਰੀ ਕਰ ਰਹੀਆਂ ਹਨ। ਇਨ੍ਹਾਂ ਦਾ ਟੀਚਾ ਲੱਗਭਗ 10,000 ਕਰੋਡ਼ ਰੁਪਏ ਇਕੱਠੇ ਕਰਨਾ ਹੈ ।

ਇਹ ਵੀ ਪੜ੍ਹੋ :     SBI ਦਾ ਵੱਡਾ ਫੈਸਲਾ: ਨਿਯਮਾਂ 'ਚ ਕੀਤਾ ਵੱਡਾ ਬਦਲਾਅ, ਗਾਹਕਾਂ 'ਤੇ ਪਵੇਗਾ ਅਸਰ
ਇਹ ਵੀ ਪੜ੍ਹੋ :     ਸੋਨੇ ਦੀਆਂ ਕੀਮਤਾਂ 'ਚ ਆਈ ਗਿਰਾਵਟ, ਚਾਂਦੀ ਨੇ ਫੜੀ ਰਫ਼ਤਾਰ; ਜਾਣੋ 1g,8g,10g,100g Gold ਦੇ ਭਾਅ

ਮਰਚੈਂਟ ਬੈਂਕਰ ਨੇ ਦੱਸਿਆ ਕਿ ਮੁੱਢਲੇ ਬਾਜ਼ਾਰ ’ਚ ਉੱਤਰਨ ਦੀ ਤਿਆਰੀ ਕਰ ਰਹੀਆਂ ਕੰਪਨੀਆਂ ’ਚ ਆਈ. ਵੈਲਿਊ. ਇਨਫੋਸਾਲਿਊਸ਼ਨਜ਼, ਸਾਤਵਿਕ ਗ੍ਰੀਨ ਐਨਰਜੀ, ਜਿਨਕੁਸ਼ਲ ਇੰਡਸਟਰੀਜ਼, ਅਟਲਾਂਟਾ ਇਲੈਕਟ੍ਰੀਕਲਜ਼, ਪਾਰਕ ਮੇਡੀ ਵਰਲਡ, ਸੋਲਰਵਰਲਡ ਐਨਰਜੀ ਸਾਲਿਊਸ਼ਨਜ਼, ਜੈਨ ਰਿਸੋਰਸ ਰੀਸਾਈਕਲਿੰਗ, ਸੀ. ਆਈ. ਈ. ਐੱਲ. ਐੱਚ. ਆਰ. ਸਰਵਿਸਿਜ਼, ਜੀ. ਕੇ. ਐਨਰਜੀ, ਗਣੇਸ਼ ਕੰਜ਼ਿਊਮਰ ਪ੍ਰੋਡਕਟਸ, ਆਨੰਦ ਰਾਠੀ ਸ਼ੇਅਰ ਐਂਡ ਸਟਾਕ ਬ੍ਰੋਕਰਜ਼ ਅਤੇ ਸ਼ੇਸ਼ਸਾਈ ਟੈਕਨਾਲੋਜੀਜ਼ ਸ਼ਾਮਲ ਹਨ।

ਇਹ ਵੀ ਪੜ੍ਹੋ :     ਚਾਂਦੀ ਨੇ ਬਣਾਇਆ ਨਵਾਂ ਰਿਕਾਰਡ, ਸੋਨੇ ਦੇ ਫਿਰ ਚੜ੍ਹੇ ਭਾਅ, ਜਾਣੋ ਕੀਮਤਾਂ
ਇਹ ਵੀ ਪੜ੍ਹੋ :     ਦੀਵਾਲੀ ਜਾਂ ਧਨਤੇਰਸ 'ਤੇ ਸੋਨਾ-ਚਾਂਦੀ ਖਰੀਦਣ ਬਾਰੇ ਸੋਚ ਰਹੇ ਹੋ? ਜਾਣੋ ਕਿੰਨੀ ਹੋਵੇਗੀ ਕੀਮਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News