ਕਤਰ ’ਚ ਟਾਟਾ ਸਮੂਹ ਲਈ ਵੱਡੀ ਚੁਣੌਤੀ, ਵੋਲਟਾਸ ਕੰਪਨੀ ਦੇ ਫੱਸੇ 750 ਕਰੋੜ ਰੁਪਏ

Monday, Feb 12, 2024 - 11:19 AM (IST)

ਨਵੀਂ ਦਿੱਲੀ (ਭਾਸ਼ਾ) - ਟਾਟਾ ਸਮੂਹ ਦੀ ਕੰਪਨੀ ਵੋਲਟਾਸ ਨੂੰ ਕਤਰ ’ਚ ਇਕ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੰਪਨੀ ਦੇ ਪ੍ਰਬੰਧ ਨਿਦੇਸ਼ਕ ਅਤੇ ਮੁੱਖ ਕਾਰਜਪਾਲਕ ਅਧਿਕਾਰੀ (ਸੀ.ਈ.ਓ.) ਪ੍ਰਦੀਪ ਬਖਸ਼ੀ ਨੇ ਕਿਹਾ ਕਿ ਬਕਾਇਆ ਮਿਲਣ ਅਤੇ ਨਿਸ਼ਪਾਦਨ ਸਮਾਂ-ਸੀਮਾ ’ਚ ਦੇਰੀ ਕਾਰਨ ਲਗਭਗ 750 ਕਰੋੜ ਰੁਪਏ ਫਸ ਗਏ ਹਨ। ਉਨ੍ਹਾਂ ਕਿਹਾ ਕਿ ਕੁਝ ਪਰਿਯੋਜਨਾਵਾਂ ’ਚ ਠੇਕੇਦਾਰਾਂ ਦੀ ਬੈਂਕ ਗਾਰੰਟੀ ਨੂੰ ਅਨੈਤਿਕ ਰੂਪ ਨਾਲ ਭੁਨਾਇਆ ਗਿਆ।

ਇਹ ਵੀ ਪੜ੍ਹੋ :    ਇਟਲੀ 'ਚ ਕਾਰੋਬਾਰ ਕਰਨ ਵਾਲਿਆ ਲਈ ਵੱਡੀ ਰਾਹਤ, ਹੁਣ ਪੰਜਾਬੀ ਭਾਸ਼ਾ ’ਚ ਹੋ ਸਕੇਗਾ ਪੇਪਰ ਵਰਕ

ਇਹ ਵੀ ਪੜ੍ਹੋ :   76 ਸਾਲਾਂ ਦੇ ਇਤਿਹਾਸ ’ਚ ਪਾਕਿਸਤਾਨ ਨੂੰ ਮਿਲੇ 29 PM, ਕੋਈ ਵੀ ਪੂਰਾ ਨਹੀਂ ਕਰ ਸਕਿਆ ਆਪਣਾ ਕਾਰਜਕਾਲ

ਇਸ ਤੋਂ ਦਸੰਬਰ ਤਿਮਾਹੀ ’ਚ ਟਾਟਾ ਸਮੂਹ ਦੀ ਕੰਪਨੀ ਦੇ ਅੰਤਰਰਾਸ਼ਟਰੀ ਪਰਿਯੋਜਨਾ ਬਿਜ਼ਨੈੱਸ ਨੂੰ ਨੁਕਸਾਨ ਹੋਇਆ। ਬਖਸ਼ੀ ਨੇ ਦੱਸਿਆ, ‘‘ਉਸ ਖੇਤਰ ’ਚ ਵਿਸ਼ੇਸ਼ ਰੂਪ ਨਾਲ ਕਤਰ ’ਚ ਉਮੀਦ ਦੇ ਉਲਟ ਚੀਜ਼ਾਂਹੋ ਰਹੀਅਾਂ ਹਨ। ਉਥੇ ਬਦਕਿਸਮਤੀ ਨਾਲ, ਸਾਨੂੰ ਸਮੇਂ ’ਤੇ ਸਾਡਾ ਬਕਾਇਆਭੁਗਤਾਨ ਨਹੀਂ ਕੀਤਾ ਜਾ ਰਿਹਾ ਹੈ ਅਤੇ ਜ਼ਿਆਦਾ ਦੇਰੀ ਹੋ ਰਹੀ ਹੈ।ਸਾਨੂੰ ਪਰਿਯੋਜਨਾ ਪੂਰੀ ਕਰ ਲਈ ਹੈ ਅਤੇ ਇਸ ਨੂੰ ਸੌਂਪ ਦਿੱਤਾ ਹੈ ਅਤੇ ਇਸਦੇ ਬਾਵਜੂਦ ਭੁਗਤਾਨ ਨਹੀਂ ਹੋ ਰਿਹਾ ਹੈ।’’

ਇਹ ਵੀ ਪੜ੍ਹੋ :    ਹੋਲੀ ਮੌਕੇ ਘਰ ਜਾਣ ਦੀ ਬਣਾ ਰਹੇ ਹੋ ਯੋਜਨਾ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ, ਇਨ੍ਹਾਂ ਰੂਟਾਂ 'ਤੇ ਨਹੀਂ

ਇਹ ਵੀ ਪੜ੍ਹੋ :   ਰਿਟਾਇਰਡ ਇੰਸ਼ੋਰਡ ਵਿਅਕਤੀਆਂ ਲਈ ਵੱਡੀ ਖ਼ਬਰ, ਰਿਟਾਇਰਮੈਂਟ ਤੋਂ ਬਾਅਦ ਵੀ ਮਿਲੇਗਾ ਮੈਡੀਕਲ ਲਾਭ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News