''''ਫਲਾਇੰਗ ਸਿੱਖ'''' ਮਿਲਖਾ ਸਿੰਘ ਦਾ ਦੇਹਾਂਤ ਹੋਇਆ

06/19/2021 12:51:41 AM

ਮਿਲਖਾ ਸਿੰਘ
BBC
ਮਿਲਖਾ ਸਿੰਘ ਮੁਤਾਬਕ ਹਰ ਵਿਅਕਤੀ ਲਈ 10 ਮਿੰਟ ਦੀ ਕਸਰਤ ਜ਼ਰੂਰੀ ਹੈ

ਭਾਰਤ ਦੇ ਮਸ਼ਹੂਰ ਐਥਲੀਟ ਮਿਲਖਾ ਸਿੰਘ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਆਖਰੀ ਸਾਹ ਪੀਜੀਆਈ ਚੰਡੀਗੜ੍ਹ ਵਿੱਚ ਲਏ।

ਪੀਜੀਆਈ ਨੇ ਬਿਆਨ ਜਾਰੀ ਕਰਕੇ ਦੱਸਿਆ ਹੈ ਕਿ ਉਨ੍ਹਾਂ ਦੀ ਮੌਤ ਸ਼ੁੱਕਰਵਾਰ ਰਾਤ 11.30 ਵਜੇ ਹੋਈ।

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''bec0272d-7064-4ed9-8d8f-ac4f85ed32ec'',''assetType'': ''STY'',''pageCounter'': ''punjabi.india.story.57534877.page'',''title'': ''\''ਫਲਾਇੰਗ ਸਿੱਖ\'' ਮਿਲਖਾ ਸਿੰਘ ਦਾ ਦੇਹਾਂਤ ਹੋਇਆ'',''published'': ''2021-06-18T19:18:15Z'',''updated'': ''2021-06-18T19:18:15Z''});s_bbcws(''track'',''pageView'');

Related News