ਨੀਰਵ ਮੋਦੀ ਲੰਡਨ ਵਿਚ ਗ੍ਰਿਫ਼ਤਾਰ, ਪੀਐੱਨਬੀ ਘੋਟਾਲੇ ਦਾ ਮੁਲਜ਼ਮ ਭਾਰਤ ਤੋਂ ਭਗੌੜਾ ਸੀ

03/20/2019 3:15:32 PM

ਨੀਰਵ ਮੋਦੀ
Getty Images

ਲੰਡਨ ਮੈਟਰੋਪੋਲੀਟਨ ਪੁਲਿਸ ਮੁਤਾਬਕ ਬਹੁ ਕਰੋੜੀ ਪੀਐੱਨਬੀ ਘੋਟਾਲੇ ਵਿਚ ਮੁਲਜ਼ਮ ਅਤੇ ਭਾਰਤ ਤੋਂ ਭਗੋੜੇ ਕਾਰੋਬਾਰੀ ਨੂੰ ਲੰਡਨ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ।



Related News