ਮਾਰੂਤੀ ਸੁਜ਼ੂਕੀ ਦੀਆਂ ਇਨ੍ਹਾਂ ਗੱਡੀਆ ''ਤੇ ਮਿਲ ਰਹੀ ਹੈ ਬੰਪਰ ਛੋਟ

Wednesday, Jan 03, 2018 - 06:12 PM (IST)

ਮਾਰੂਤੀ ਸੁਜ਼ੂਕੀ ਦੀਆਂ ਇਨ੍ਹਾਂ ਗੱਡੀਆ ''ਤੇ ਮਿਲ ਰਹੀ ਹੈ ਬੰਪਰ ਛੋਟ

ਜਲੰਧਰ- ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ‍ ਸੁਜ਼ੂਕੀ ਇੰਡ‍ੀਆਂ (ਐੈੱਮ. ਐੱਸ. ਆਈ) ਨੇ ਆਪਣੀ ਕਾਰਾਂ 'ਤੇ ਦਿੱ‍ਤੇ ਜਾ ਰਹੇ ਡਿ‍ਸ‍ਕਾਊਂਟ ਨੂੰ 2018 'ਚ ਵੀ ਜਾਰੀ ਰੱਖਿਆ ਹੈ। ‍ਯੂਜ਼ ਏਜੰਸੀ ਕੋਜੇਂਸਿ‍ਸ  ਦੇ ਮੁਤਾਬ‍ਕ ਮਾਰੂਤੀ‍ ਸੁਜ਼ੂਕੀ ਆਪਣੇ ਅਲਗ ਅਲਗ ਮਾਡਲ‍ਸ 'ਤੇ ਜਨਵਰੀ 2018 'ਚ 20 ਹਜ਼ਾਰ ਰੁਪਏ ਤੋਂ 30 ਹਜ਼ਾਰ ਰੁਪਏ ਤੱਕ ਦਾ ਡਿ‍ਸ‍ਕਾਊਂਟ ਦੇ ਰਹੀ ਹੈ। ਇਸ ਤੋਂ ਪਹਿਲਾਂ ਦ‍ਸੰਬਰ 2017 'ਚ ਵੀ ਕੰਪਨੀ ਤੋਂ ਡਿ‍ਸ‍ਕਾਊਂਟ ਦਿ‍ੱਤਾ ਜਾ ਰਿਹਾ ਸੀ।

ਕਿ‍ਸ ਮਾਡਲ 'ਤੇ ਕਿੰ‍ਨਾ ਡਿ‍ਸ‍ਕਾਊਂਟ
- ਮਾਰੂਤੀ‍ ਸੁਜ਼ੂਕੀ ਤੋਂ 2018 ਇਗ‍ਨਿ‍ਸ 'ਤੇ 30 ਹਜ਼ਾਰ ਰੁਪਏ ਤੱਕ ਦਾ ਡਿ‍ਸ‍ਕਾਊਂਟ ਦਿੱ‍ਤਾ ਜਾ ਰਿਹਾ ਹੈ।
- 2018 ਸ਼ਿ‍ਆਜ਼ 'ਤੇ 30 ਹਜ਼ਾਰ ਰੁਪਏ ਤੱਕ ਦਾ ਡਿ‍ਸ‍ਕਾਊਂਟ।
- ਅਰਟਿ‍ਗਾ 'ਤੇ 20 ਹਜ਼ਾਰ ਰੁਪਏ ਤੱਕ ਦਾ ਡਿ‍ਸ‍ਕਾਊਂਟ।
- ਵੈਗਨ. ਆਰ. 'ਤੇ 30 ਹਜ਼ਾਰ ਰੁਪਏ ਤੱਕ ਦਾ ਡਿ‍ਸ‍ਕਾਊਂਟ।
- ਆਲ‍ਟੋ 800 'ਤੇ 25 ਹਜ਼ਾਰ ਰੁਪਏ ਤੱਕ ਦਾ ਡਿ‍ਸ‍ਕਾਊਂਟ।


Related News