ਇਹ ਸ਼ਾਨਦਾਰ ਕੀਮਤ ਵਾਲੀਆਂ ਕਾਰਾਂ ਖਰੀਦਣ ''ਤੇ ਮਿਲੇਗਾ ਜ਼ਬਰਦਸਤ ਫਾਇਦਾ

Wednesday, Mar 21, 2018 - 05:24 PM (IST)

ਇਹ ਸ਼ਾਨਦਾਰ ਕੀਮਤ ਵਾਲੀਆਂ ਕਾਰਾਂ ਖਰੀਦਣ ''ਤੇ ਮਿਲੇਗਾ ਜ਼ਬਰਦਸਤ ਫਾਇਦਾ

ਜਲੰਧਰ - ਇਕ ਇਸਤੇਮਾਲ ਦੀ ਹੋਈ ਰੇਨਾ ਕਵਿੱਡ ਦੀ ਕੀਮਤ 3.25 ਲੱਖ ਰੁਪਏ ਹੈ। ਨਵੀਂ ਰੇਨਾ ਦੀ ਕੀਮਤ 3.8 ਲੱਖ ਰੁਪਏ ਹੈ। ਮਤਲਬ ਇਕ ਸਾਲ ਤੋਂ ਜ਼ਿਆਦਾ ਪੁਰਾਣੀ ਅਤੇ ਕਰੀਬ 5,000 ਕਿਮੀ ਚੱਲੀ ਕਾਰ ਦੀ ਕੀਮਤ 'ਚ ਸਿਰਫ 55,000 ਹਜ਼ਾਰ ਰੁਪਏ ਦੀ ਗਿਰਾਵਟ ਆਈ ਹੈ। ਕਿਹਾ ਜਾਂਦਾ ਹੈ ਕਿ ਭਾਰਤ 'ਚ ਨਵੀਂ ਕਾਰ ਦੇ ਮੁਕਾਬਲ ਇਸਤੇਮਾਲ ਕੀਤੀਆਂ ਗਈਆਂ ਕਾਰਾਂ ਦਾ ਮਾਰਕੀਟ ਸਾਈਜ਼ 'ਚ ਦੋ ਗੁਣ ਤੋਂ ਜ਼ਿਆਦਾ ਵੱਡਾ ਹੈ। ਕੁਝ ਲੋਕ ਕਿਸੇ ਬ੍ਰੈਂਡ ਦੀ ਨਵੀਂ ਕਾਰ ਨਹੀਂ ਖਰੀਦ ਕੇ ਸੈਕਿੰਡ ਹੈਂਡ ਖਰੀਦਦੇ ਹਨ। ਇਸ ਨਾਲ ਉਨ੍ਹਾਂ ਦੇ ਪੈਸੇ ਬਚ ਜਾਂਦੇ ਹਨ। ਜੇਕਰ ਤੁਸੀਂ ਕੋਈ ਨਵੀਂ ਕਾਰ ਵੇਚਣ ਦੇ ਇਰਾਦੇ ਤੋਂ ਖਰੀਦ ਰਹੇ ਹੋ, ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿੰਨ੍ਹਾਂ ਕਾਰਾਂ ਦਾ ਰੀਸੇਲ ਵੈਲਿਊ ਜ਼ਿਆਦਾ ਹੈ। ਇਸ ਨਾਲ ਕਾਰ ਵੇਚਦੇ ਸਮੇਂ ਤੁਹਾਡਾ ਫਾਇਦਾ ਵੱਧ ਜਾਵੇਗਾ। 

ਟੋਇਟਾ ਫਾਰਚੂਨਰ -
ਇਕ ਈ-ਕਾਮਰਸ ਵੈੱਬਸਾਈਟ 'ਚੇ ਟੋਇਟਾ ਫਾਰਚੂਨਰ ਦੇ 2017 ਮਾਡਲ ਦੀ ਕੀਮਤ 31 ਲੱਖ ਰੁਪਏ ਰੱਖੀ ਗਈ ਹੈ, ਜਦਕਿ ਨਵੀਂ ਫਾਰਚੂਨਰ  ਦੀ ਕੀਮਤ 32.74 ਲੱਖ ਰੁਪਏ (ਆਨ ਰੋਡ) ਹੈ। 
टोयोटा फॉर्च्यूनर

ਮਹਿੰਦਰਾ ਐੱਕਸ. ਯੂ. ਵੀ500 -
ਆਪਣੇ ਬੋਲਡ ਡਿਜ਼ਾਈਨ, ਪਾਵਰਫੁੱਲ ਇੰਜਣ, ਅਰਾਮਦਾਇਕ ਕੇਬਿਨ ਅਤੇ ਮਹਿੰਦਰਾ ਦੇ ਵਿਆਪਕ ਸਰਵਿਸ ਨੈੱਟਵਰਕ ਦੇ ਕਾਰਨ ਮਹਿੰਦਰਾ ਐੱਕਸ. ਯ. ਵੀ500 ਦੀ ਮਾਰਕੀਟ 'ਚ ਡਿਮਾਂਡ ਕਾਫੀ ਹੈ। ਨਵੀਂ ਮਹਿੰਦਰਾ ਐੱਕਸ. ਯੂ. ਵੀ500 ਦੀ ਕੀਮਤ 17.84 ਲੱਖ ਰੁਪਏ (ਆਨ ਰੋਡ) ਹੈ। ਇਸ ਦਾ 2 ਸਾਲ ਪੁਰਾਣੇ ਇਕ ਮਾਡਲ ਦੀ ਰੀਸੇਲ ਵੈਲਿਊ 15.85 ਲੱਖ ਰੁਪਏ ਹੈ। 
PunjabKesari

ਰੇਨਾ ਕਵਿੱਡ - 
ਇਕ ਇਸਤੇਮਾਲ ਦੀ ਹੋਈ ਰੇਨਾ ਕਵਿੱਡ ਦੀ ਕੀਮਤ 3.25 ਲੱਖ ਰੁਪਏ ਹੈ। ਨਵੀਂ ਰੇਨਾ ਦੀ ਕੀਮਤ 3.8 ਲੱਖ ਰੁਪਏ ਹੈ। ਮਤਲਬ ਇਕ ਸਾਲ ਤੋਂ ਜ਼ਿਆਦਾ ਪੁਰਾਣੀ ਅਤੇ ਕਰੀਬ 5,000 ਕਿਮੀ ਚੱਲੀ ਕਾਰ ਦੀ ਕੀਮਤ 'ਚ ਸਿਰਫ 55,000 ਹਜ਼ਾਰ ਰੁਪਏ ਦੀ ਗਿਰਾਵਟ ਆਈ ਹੈ। 

Image result for ​रेनॉ क्विडHyundai Elite i20 -
ਐਲੀਟ ਆਈ20 Hyundai ਦੀ ਇਕ ਹੀ ਹੈਚਬੈਕ ਹੈ, ਜਿਸ ਦੀ ਰੀਸੇਲ ਵੈਲਿਊ ਚੰਗੀ ਹੈ। ਇਕ ਇਸਤੇਮਾਲ ਕੀਤੀ ਹੋਈ 2015 ਐਲੀਟ ਆਈ20 ਮਾਡਲ ਦੀ ਕੀਮਤ 5.25 ਲੱਗੀ ਹੈ, ਜਦਕਿ ਨਵੀਂ ਕਾਰ ਦੀ ਕੀਮਤ 6.58 ਲੱਖ ਰੁਪਏ ਹੈ। ਮਤਲਬ 2 ਸਾਲ ਤੋਂ ਜ਼ਿਆਦਾ ਸਮੇਂ ਬਾਅਦ ਵੀ ਮੁੱਲ 'ਚ ਸਿਰਫ 20 ਫੀਸਦੀ ਗਿਰਾਵਟ ਆਈ ਹੈ। 
PunjabKesari

 

ਮਾਰੂਤੀ ਬਲੇਨੋ -
2016 ਮਾਰੂਤੀ ਬਲੇਨੋ ਦੇ ਇਕ ਮਾਡਲ ਦੀ ਕੀਮਤ 5.75 ਲੱਖ ਰੁਪਏ ਲੱਗੀ, ਜਿਸ ਦੀ ਨਵੀਂ ਕੀਮਤ 6.52 ਲੱਖ (ਆਨ ਰੋਡ) ਹੈ ਇਸ ਸਾਲ ਤੋਂ ਜ਼ਿਆਦਾ ਸਮੇਂ ਤੱਕ ਕਰੀਬ 15,000 ਕਿਮੀ ਚੱਲਣ ਤੋਂ ਬਾਅਦ ਵੀ ਇਸ ਦੀ ਕੀਮਤ 'ਚ ਸਿਰਫ 10 ਫੀਸਦੀ ਦੀ ਕਮੀ ਆਈ ਹੈ। 
PunjabKesariHyundai Creta -
ਕ੍ਰੇਟਾ Hyundai ਦੀ ਕਾਫੀ ਲੋਕਪ੍ਰਿਅ ਐੱਸ. ਯੂ. ਵੀ. ਹੈ। ਨਵੇਂ ਸੈਕਿੰਡ ਹੈਂਡ ਕਾਰ 'ਚ ਇਸ ਦੀ ਲੋਕਪ੍ਰਿਅਤਾ ਕਾਫੀ ਹੈ। ਇਸ ਕਾਰ ਦੇ 2016 ਦੇ ਇਕ ਮਾਡਲ ਦੀ ਕੀਮਤ 13.75 ਲੱਖ ਰੁਪਏ ਲੱਗੀ, ਜਿਸ ਦੀ ਨਵੀਂ 'ਚ ਕੀਮਤ ਕਰੀਬ 17.2 ਲੱਖ ਰੁਪਏ ਪੈਂਦੀ ਹੈ। 

PunjabKesari

ਹੋਂਡਾ ਸਿਟੀ -
ਹੋਂਡਾ ਸਿਟੀ ਦੀ ਭਾਰਤ 'ਚ ਕਾਫੀ ਵਧੀਆ ਬ੍ਰੈਂਡ ਇਮੇਜ਼ ਹੈ। 2 ਸਾਲਾਂ ਤੱਕ ਕਰੀਬ 9,000 ਕਿਮੀ ਚੱਲੀ, ਇਕ ਸੈਕਿੰਡ ਹੈਂਡ ਹੋਂਡਾ ਸਿਟੀ ਦੀ ਆਨਲਾਈਨ ਕੀਮਤ 8.95 ਲੱਖ ਰੁਪਏ ਲੱਗੀ ਹੈ, ਜਦਕਿ ਨਵੀਂ ਹੋਂਡਾ ਸਿਟੀ ਦੀ ਕੀਮਤ 10.86 ਲੱਖ ਰੁਪਏ ਹੈ। 

PunjabKesariਮਾਰੂਤੀ ਸਵਿੱਫਟ -
ਮਾਰੂਤੀ ਸਵਿੱਫਟ ਦਾ 2015 ਦਾ ਮਡਲ 5.5 ਲੱਖ ਰੁਪਏ 'ਚ ਵਿਕਿਆ, ਜਿਸ ਦੀ ਰੋਡ 'ਤੇ ਕੀਮਤ ਕਰੀਬ 6.75 ਲੱਖ ਰੁਪਏ ਹੈ। 

PunjabKesariਮਾਰੂਤੀ ਸੀਆਜ਼ -
ਰੋਡ 'ਤੇ ਇਸ ਦੀ ਕੀਮਤ 11 ਲੱਖ ਰੁਪਏ ਹੈ। ਇਸ ਦੇ 2015 ਦਾ ਮਾਡਲ 7.49 ਲੱਖ ਰੁਪਏ 'ਚ ਵਿਕੀ। 

PunjabKesari

ਮਾਰੂਤੀ ਆਲਟੋ -
ਨਵੀਂ ਆਲਟੋ ਦੀ ਕੀਮਤ 3.1 ਲੱਖ ਰੁਪਏ ਹੈ। ਇਕ ਇਸਤੇਮਾਲ ਦੀ ਹੋਈ 2013 ਮਾਰੂਤੀ ਆਲਟੋ 800 ਐੱਲ. ਐੱਕਸ. ਆਈ. ਨੂੰ 1.80 ਲੱਖ ਰੁਪਏ 'ਚ ਲਿਸਟ ਕੀਤਾ ਗਿਆ ਹੈ।

PunjabKesari

 


Related News