ਆਸਟ੍ਰੇਲੀਆ ਜਾਣ ਦੇ ਚਾਹਵਾਨਾਂ ਲਈ ਚੰਗੀ ਖ਼ਬਰ, ਇੰਝ ਕਰੋ ਅਪਲਾਈ, ਸਿੱਧਾ ਮਿਲੇਗਾ ਵਰਕ ਪਰਮਿਟ

Tuesday, Jun 10, 2025 - 10:31 AM (IST)

ਆਸਟ੍ਰੇਲੀਆ ਜਾਣ ਦੇ ਚਾਹਵਾਨਾਂ ਲਈ ਚੰਗੀ ਖ਼ਬਰ, ਇੰਝ ਕਰੋ ਅਪਲਾਈ, ਸਿੱਧਾ ਮਿਲੇਗਾ ਵਰਕ ਪਰਮਿਟ

ਇੰਟਰਨੈਸ਼ਨਲ ਡੈਸਕ- ਆਸਟ੍ਰੇਲੀਆ ਨੇ ਭਾਰਤੀ ਕਾਮਿਆਂ ਲਈ ਦਰਵਾਜੇ ਖੋਲ੍ਹ ਦਿੱਤੇ ਹਨ। ਇਸ ਸਬੰਧੀ ਆਸਟ੍ਰੇਲੀਆ ਵੱਡੇ ਪੱਧਰ 'ਤੇ ਵਰਕ ਵੀਜ਼ਾ ਜਾਰੀ ਕਰੇਗਾ। ਇਸ ਵਾਰ ਆਸਟ੍ਰੇਲੀਆ ਵਿਚ ਭਾਰਤੀ ਸ਼ੈੱਫਾਂ ਦੀ ਭਾਰੀ ਮੰਗ ਹੈ। ਜੇਕਰ ਤੁਹਾਡੇ ਕੋਲ ਖਾਣਾ ਬਣਾਉਣ ਦਾ ਜਾਂ ਇਸ ਦਾ ਪ੍ਰਬੰਧਨ ਕਰਨ ਦਾ ਤਜਰਬਾ ਹੈ ਤਾਂ ਤੁਹਾਡੇ ਲਈ ਸੁਨਹਿਰੀ ਮੌਕਾ ਹੈ।

ਇਸ ਕਿੱਤੇ ਨਾਲ ਸਬੰਧਤ ਭਾਰਤੀ ਆਸਾਨੀ ਨਾਲ ਵਰਕ ਪਰਮਿਟ ਪ੍ਰਾਪਤ ਕਰ ਸਕਦੇ ਹਨ ਤੇ ਉੱਥੇ ਜਾ ਕੇ 70 ਡਾਲਰ ਤੋਂ 90 ਡਾਲਰ ਪ੍ਰਤੀ ਘੰਟਾ ਕਮਾ ਵੀ ਸਕਦੇ ਹੋ। ਇਸ ਨਾਲ ਤੁਸੀਂ ਆਰਥਿਕ ਤੌਰ 'ਤੇ ਮਜ਼ਬੂਤ ਹੋ ਸਕਦੇ ਹੋ।  ਚੰਗੀ ਗੱਲ ਇਹ ਹੈ ਕਿ IELTS, PTE ਕੀਤੇ ਬਗੈਰ ਵੀ ਅਪਲਾਈ ਕੀਤਾ ਜਾ ਸਕਦਾ ਹੈ। ਪੁਰਾਣੇ ਫੰਡ ਸ਼ੋਅ ਕਰਨ ਦੀ ਲੋੜ ਨਹੀਂ ਹੋਵੇਗੀ।

ਇਸ ਲਈ ਤੁਰੰਤ ਵਰਕ ਵੀਜ਼ਾ ਰਾਹੀਂ ਅਪਲਾਈ ਕਰੋ ਅਤੇ ਵਿਦੇਸ਼ ਵਿਚ ਸੈਟਲ ਹੋਣ ਦਾ ਸੁਪਨਾ ਪੂਰਾ ਕਰੋ। ਇਸ ਸਬੰਧੀ ਫਾਈਲ ਤਿਆਰ ਕਰਨ ਲਈ ਤੁਹਾਨੂੰ ਚੰਗੇ ਕੰਸਲਟੈਂਟ ਦੀ ਲੋੜ ਹੋਵੇਗੀ। ਅਪਲਾਈ ਕਰਨ ਲਈ ਤੁਸੀਂ ਵੀਜ਼ਾ ਕੰਪਨੀ GTB INTERNATIONAL ਨਾਲ ਸੰਪਰਕ ਕਰ ਸਕਦੇ ਹੋ। ਇਨ੍ਹਾਂ ਦੀ ਵੀਜ਼ਾ ਸਫਲਤਾ ਦਰ ਉੱਚ ਹੈ।

ਇਹ ਸਰਕਾਰ ਦੁਆਰਾ ਪ੍ਰਵਾਨਿਤ ਲਾਇਸੈਂਸ ਧਾਰਕ ਹਨ। ਅਪਲਾਈ ਕਰਨ ਵਾਲੇ 50 ਫੀਸਦੀ ਫੀਸ ਪਹਿਲਾਂ ਅਤੇ 50 ਫੀਸਦੀ ਬਾਅਦ ਵਿਚ ਵੀ ਦੇ ਸਕਦੇ ਹਨ। ਰਫਿਊਜ਼ਲ ਵਾਲੇ ਵੀ ਅਪਲਾਈ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ 78373-13113 'ਤੇ ਸੰਪਰਕ ਕਰੋ।


author

Harpreet SIngh

Content Editor

Related News