SEP ਤਕਨੀਕ ਨਾਲ ਸੁਜ਼ੂਕੀ ਜਿਕਸਰ SP ਭਾਰਤ ''ਚ ਲਾਂਚ, ਯਾਮਾਹਾ R15 ਨਾਲ ਹੋਵੇਗਾ ਮੁਕਾਬਲਾ

Friday, Aug 18, 2017 - 03:06 PM (IST)

ਜਲੰਧਰ- ਬਾਈਕ ਲਵਰਸ ਲਈ ਸੁਜ਼ੂਕੀ ਨੇ ਆਪਣੀ ਸਭ ਤੋਂ ਪਾਪੂਲਰ ਬਾਈਕ ਜਿਕਸਰ SP 2017 ਨੂੰ ਮਾਰਕੀਟ 'ਚ ਪੇਸ਼ ਕਰ ਦਿੱਤੀ ਹੈ ਇਹ ਬਾਈਕ ਦੋ ਵੇਰੀਐਂਟ 'ਚ ਉਪਲੱਬਧ ਹੋਵੇਗੀ। ਇਸ ਦੇ ABS ਅਤੇ 69 ਵੇਰੀਐਂਟ ਦੀ ਕੀਮਤ 99,312 (ਦਿੱਲੀ ਐਕਸ-ਸ਼ੋਅ ਰੂਮ ਕੀਮਤ) ਅਤੇ ਜਿਕਸਰ SP ਦੀ ਕੀਮਤ 81,175 ਰੁਪਏ ਹੋਵੇਗੀ।

ਜਿਕਸਰ SP 'ਚ 154.9cc ਦਾ ਸਿੰਗਲ ਸਿਲੰਡਰ, ਏਅਰ-ਕੂਲਡ ਇੰਜਣ ਲਗਾ ਹੈ ਜੋ 14.5bhp ਦੀ ਪਾਵਰ ਦਿੰਦਾ ਹੈ ਅਤੇ ਇਸ ਦਾ ਵੱਧ ਤੋਂ ਵੱਧ ਟਾਰਕ 14Nm ਹੈ। ਇਸ ਤੋਂ ਇਲਾਵਾ ਇਸ 'ਚ 5 ਸਪੀਡ ਗਿਅਰ ਦਿੱਤੇ ਗਏ ਹਨ। ਬਾਈਕ 'ਚ ਫਿਊਲ ਇੰਜੈਕਸ਼ਨ ਤਕਨੀਕ ਦਾ ਇਸਤੇਮਾਲ ਕੀਤਾ ਗਿਆ ਹੈ। ਇੰਨਾ ਹੀ ਨਹੀਂ ਇਸ ਬਾਈਕ 'ਚ ਫਿਊਲ ਸਮਰੱਥਾ ਨੂੰ ਵਧਾਉਣ ਲਈ ਕੰਪਨੀ ਨੇ S5P ਟੈਕਨਾਲੋਜੀ ਦਿੱਤੀ ਹੈ ਜਿਸ ਦੀ ਮਦਦ ਨਾਲ ਇਸ ਦੀ ਪਰਫਾਰਮੇਨਸ ਅਤੇ ਮਾਇਲੇਜ 'ਚ ਵਾਧਾ ਹੁੰਦਾ ਹੈ। PunjabKesari

ਬਾਈਕ ਦੀ ਲੰਬਾਈ 2050mm, ਚੋੜਾਈ 785mm, ਉਚਾਈ 1085mm ਹੈ ਜਦ ਕਿ ਇਸ ਦੀ ਉਚਾਈ 1330mm ਹੈ।  7ixxer S6 ਦਾ ਵਜ਼ਨ 140 ਕਿਲੋਗ੍ਰਾਮ ਹੈ। ਇਸ ਦਾ ਫਿਊਲ ਟੈਂਕ ਕਪੈਸਿਟੀ 12 ਲਿਟਰ ਦੀ ਹੈ। ਬਾਈਕ 'ਚ L54 ਟੇਲ ਲੈਂਪ, ਆਟੋਮੈਟਿਕ ਹੈੱਡਲੈਂਪ ਆਨ (18O), ਫ੍ਰੰਟ ਡਿਸਕ ਬ੍ਰੇਕ, 12S ਸਿਸਟਮ, RPM ਇੰਡੀਕੇਟਰ, L34 ਟ੍ਰਿਪ ਅਤੇ ਗਿਅਰ ਸ਼ਿਫਟ ਜਿਹੇ ਚੰਗੇ ਫੀਚਰਸ ਦੇਖਣ ਨੂੰ ਮਿਲਦੇ ਹਨ।


Related News