ਇਕੱਲੇ ਖੇਤੀਬਾੜੀ ਧੰਦੇ ’ਚ ਹੀ ਖਪਦਾ ਹੈ ਭਾਰਤ ਦਾ 13 ਫੀਸਦੀ ‘ਡੀਜ਼ਲ’

Thursday, Jul 16, 2020 - 03:02 PM (IST)

ਤਾਲਾਬੰਦੀ ਦੌਰਾਨ ਕਿਸਾਨਾਂ ਨੂੰ ਬਹੁਤ ਨੁਕਸਾਨ ਹੋਇਆ ਹੈ। ਕਿਸਾਨਾਂ ਨੂੰ ਰਾਹਤ ਦੇਣ ਲਈ 2 ਜੂਨ 2020 ਨੂੰ ਝੋਨੇ ਸਮੇਤ 14 ਸਾਊਣੀ ਦੀਆਂ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਵਿਚ ਵਾਧੇ ਦਾ ਐਲਾਨ ਕੀਤਾ ਗਿਆ। ਸਾਊਣੀ ਦੀਆਂ ਫਸਲਾਂ ਵਿਚ ਝੋਨੇ ਦੀ ਬਿਜਾਈ ਸਭ ਤੋਂ ਵੱਧ ਹੁੰਦੀ ਹੈ। ਸਰਕਾਰ ਨੇ ਝੋਨੇ ਦੀ ਐੱਮ. ਐੱਸ.ਪੀ. ਵਿੱਚ 53 ਰੁਪਏ ਦਾ ਵਾਧਾ ਕੀਤਾ ਹੈ। ਉਦੋਂ ਤੋਂ ਡੀਜ਼ਲ ਦੀ ਕੀਮਤ ਵਿਚ ਪ੍ਰਤੀ ਲੀਟਰ 7 ਰੁਪਏ ਤੋਂ ਵੱਧ ਦਾ ਵਾਧਾ ਹੋਇਆ ਹੈ।

ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ’ਤੇ ਵਿਸ਼ੇਸ਼ : ‘ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ’

ਮਤਲਬ ਇਕ ਪਾਸੇ ਸਰਕਾਰ ਨੇ ਐੱਮ.ਐੱਸ.ਪੀ ਸਰਕਾਰ ਨੇ ਐੱਮ.ਐੱਸ.ਪੀ ਵਿਚ ਵਾਧਾ ਕੀਤਾ ਹੈ ਅਤੇ ਦਾਅਵਾ ਕੀਤਾ ਹੈ ਕਿ ਇਹ ਕਿਸਾਨਾਂ ਨੂੰ ਰਾਹਤ ਦੇਵਾਂਗੇ। ਪਰ ਜਦੋਂ ਲਾਗਤ ਹੀ ਵੱਧ ਜਾਵੇਗੀ ਤਾਂ ਐੱਮ.ਐੱਸ.ਪੀ ਵਿੱਚ 53 ਰੁਪਏ ਦਾ ਵਾਧਾ ਕੀ ਲਾਭ ਦੇਵੇਗਾ? ਦੇਸ਼ ਅੰਦਰ ਇਕ ਸਾਲ ’ਚ ਬਲਣ ਵਾਲੇ ਡੀਜ਼ਲ ’ਚੋਂ ਇਕੱਲੇ ਖੇਤੀਬਾੜੀ ਧੰਦੇ ਵਿਚ ਹੀ 13 ਫੀਸਦੀ ਡੀਜ਼ਲ ਖਪਦਾ ਹੈ। ਉਦਯੋਗਾਂ ਵਿਚ ਇਹ ਅੰਕੜਾ 8 ਫੀਸਦੀ ਅਤੇ ਰੇਲਵੇ ਵਿੱਚ 3 ਫੀਸਦੀ ਹੈ।

ਕਿਸਾਨਾਂ ਨੂੰ ‘ਮੌਸਮ ਦੇ ਮਿਜਾਜ਼’ ਤੋਂ ਜਾਣੂ ਕਰਵਾਏਗੀ ‘ਮੇਘਦੂਤ’ ਮੋਬਾਇਲ ਐਪ

ਘਰੇਲੂ ਬਗੀਚੀ ਵਿੱਚ ਉਗਾਓ ਪੂਤਨਾ

PunjabKesari
ਪੂਤਨਾ ਸਭ ਤੋਂ ਪੁਰਾਣਾ ਅਤੇ ਪ੍ਰਸਿੱਧ ਜੜ੍ਹੀ-ਬੂਟੀ ਮੰਨਿਆ ਗਿਆ ਹੈ। ਇਹ ਦੁਨੀਆਂ ’ਚ ਵਰਤਿਆ ਜਾਂਦਾ ਹੈ। ਪੰਜਾਬ ਵਿਚ ਇਸ ਦੀ ਸਭ ਤੋਂ ਵਧੇਰੇ ਵਰਤੋਂ ਚਟਣੀ ਕੁੱਟਣ ਲਈ ਹੁੰਦੀ ਹੈ, ਜਿਸ ਨੂੰ ਬਾਅਦ ਵਿਚ ਰੋਟੀ ਨਾਲ ਖਾਂਦਾ ਜਾਂਦਾ ਹੈ। ਇਸ ਤੋਂ ਇਲਾਵਾ ਚਾਹ, ਸੂਪ, ਜੂਸ ਆਦਿ ਵਿਚ ਵੀ ਪੂਤਨੇ ਦੀ ਵਰਤੋਂ ਵੱਧ ਮਾਤਰਾ ਵਿੱਚ ਕੀਤੀ ਜਾਂਦੀ ਹੈ। ਇਸ ਨਾਲ ਖਾਣੇ ਦਾ ਸੁਆਦ ਕੁੱਝ ਵੱਖਰਾ ਹੋ ਜਾਂਦਾ ਹੈ। ਭਾਰਤੀ ਤੇ ਮੱਧ ਪੂਰਬੀ ਭਾਰਤੀ ਖਾਣ-ਪਾਣੀ ਵਿੱਚ ਪੂਤਨੇ ਨੂੰ ਮਹੱਤਵਪੂਰਨ ਸਮੱਗਰੀ ਮੰਨਿਆ ਗਿਆ ਹੈ।

ਜਦੋਂ ਇਕ ਰੰਗ-ਬਰੰਗੀ ਕਾਰ ਨੇ ਜਿੱਤੀ ਕਾਨੂੰਨੀ ਲੜਾਈ...(ਵੀਡੀਓ)

PunjabKesari

ਏਸ਼ੀਆਂ ਵਿੱਚ ਉਗਾਇਆ ਜਾਣ ਵਾਲਾ ਪੂਤਨਾ ਤੇਜ਼ ਮਹਿਕ ਵਾਲਾ ਹੁੰਦਾ ਹੈ। ਜਦਕਿ ਯੂਰਪ ਦਾ ਪੂਤਨਾ ਮਿੱਠਾ ਹੁੰਦਾ ਹੈ। ਪੂਤਨਾ ਗਰਮੀਆਂ ਵਿਚ ਜ਼ਿਆਦਾ ਵਧਦਾ-ਫੁੱਲਦਾ ਹੈ। ਸਾਧਾਰਨ ਜਿਹਾ ਦਿਸਣ ਵਾਲਾ ਪੂਤਨਾ ਕਈ ਰੋਗਾਂ ਦਾ ਰਾਮਬਾਣ ਇਲਾਜ ਹੈ। ਹਰਾ ਪੂਤਨਾ ਢਿੱਡ ਦੀਆਂ ਬੀਮਾਰੀਆਂ ਜਿਵੇਂ ਦਰਦ, ਬਦਹਜ਼ਮੀ, ਖੱਟੇ ਡ੍ਰਕਾਰ, ਸਧਾਰਣ ਦਸਤ ਆਦਿ ਲਈ ਬਹੁਤ ਲਾਭਦਾਇਕ ਹੈ। ਇਹ ਮੂੰਹ ਦੀ ਦੁਰਗੰਧ ਨੂੰ ਵੀ ਦੂਰ ਕਰਦਾ ਹੈ। ਗਰਮੀਆਂ ਵਿਚ ਇਸ ਦੀ ਵਰਤੋਂ ਕਰਨ ਨਾਲ ਸਰੀਰ ਦੀ ਤਸੀਰ ਠੰਡੀ ਰਹਿੰਦੀ ਹੈ।

‘ਗੋਲਡਨ ਬਰਡਵਿੰਗ’ ਐਲਾਨੀ ਗਈ ਭਾਰਤ ਦੀ ਸਭ ਤੋਂ ਵੱਡੀ ਤਿੱਤਲੀ (ਵੀਡੀਓ)

ਖੇਤੀਬਾੜੀ ਦੀਆਂ ਹੋਰ ਖਬਰਾਂ ਪੜ੍ਹਨ ਅਤੇ ਖੇਤੀਬਾੜੀ ਨਾਲ ਸਬੰਧਿਤ ਵੀਡੀਓ ਦੇਖਣ ਲਈ ਤੁਸੀਂ ਜਗਬਾਣੀ ਖੇਤੀਬਾੜੀ ਫੇਸਬੁੱਕ ਪੇਜ ’ਤੇ ਵੀ ਸਾਡੇ ਨਾਲ ਜੁੜ ਸਕਦੇ ਹੋ..., ਜਿਸ ਦੇ ਲਈ ਤੁਸੀਂ ਇਸ ਲਿੰਕ ’ਤੇ ਕਲਿੱਕ ਕਰੋ ‘ਜਗਬਾਣੀ ਖੇਤੀਬਾੜੀ’


rajwinder kaur

Content Editor

Related News