ਸਾਨੀਆ ਕੈਨੇਡਾ ''ਚ ਮਸਤੀ ਕਰਦੀ ਨਜ਼ਰ ਆਈ

08/11/2017 8:58:16 PM

ਨਵੀਂ ਦਿੱਲੀ—ਭਾਰਤੀ ਸਟਾਰ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਇਨੀ ਦਿਨੀ ਕੈਨੇਡਾ ਦੇ ਓਨਟਾਰੀਓ 'ਚ ਨਿਆਗਰਾ ਫਾਲ ਨੇੜੇ ਮਸਤੀ ਕਰਦੀ ਨਜ਼ਰ ਆਈ। ਇਸ ਦੌਰਾਨ ਸਾਨੀਆ ਮਿਰਜ਼ਾ ਇਸ ਸੁੰਦਰ ਨਜ਼ਾਰੇ ਨੂੰ ਆਪਣੇ ਸੋਸ਼ਲ ਮੀਡੀਆ ਅਕਾਉਂਟ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਜਿਸ 'ਚ ਉਨ੍ਹਾਂ ਨੇ ਲਿਖਿਆ ਹੈ ਕਿ ਹਰ ਕੋਈ ਖੁਸ਼ੀ ਚਾਹੁੰਦਾ ਹੈ, ਕੋਈ ਦਰਦ ਨਹੀਂ... ਪਰ ਡੁਹਾਡੇ ਕੋਲ ਸਤਰੰਗੀ ਪੀਂਘ ਨਹੀਂ ਹੋ ਸਕਦੀ ਬਿਨਾਂ ਮੀਂਹ ਤੋਂ।ਇਸ ਪੋਸਟ 'ਤੇ ਸਾਨੀਆ ਦੇ ਪ੍ਰਸ਼ੰਸਕਾਂ ਨੇ ਕਈ ਕੁਮੈਂਟ ਕੀਤੇ ਅਤੇ ਸਾਨੀਆ ਦੀਆਂ ਤਸਵੀਰਾਂ ਨੂੰ ਸ਼ੇਅਰ ਕੀਤਾ।

 


Related News