INDvsENG: PM ਮੋਦੀ ਦੇ 11 ਖਿਡਾਰਨਾਂ ਦੇ ਨਾਂ 11 ਟਵੀਟ

07/23/2017 5:57:38 PM

ਨਵੀਂ ਦਿੱਲੀ— ਭਾਰਤ ਅਤੇ ਇੰਗਲੈਂਡ ਵਿਚਾਲੇ ਅੱਜ ਹੋ ਰਿਹਾ ਮਹਿਲਾ ਵਿਸ਼ਵ ਕੱਪ 2017 ਦਾ ਫਾਈਨਲ ਮੈਚ ਕ੍ਰਿਕਟ ਪ੍ਰਸ਼ੰਸਕਾਂ ਦੇ ਲਈ ਕਾਫੀ ਮਾਇਨੇ ਰੱਖਦਾ ਹੈ। ਦੇਸ਼ ਦਾ ਹਰ ਨਾਗਰਿਕ ਚਾਹੁੰਦਾ ਹੈ ਕਿ ਦੇਸ਼ ਦੀਆਂ ਹੋਣਹਾਰ ਧੀਆਂ ਅੱਜ ਇਤਿਹਾਸ ਰਚ ਕੇ ਕ੍ਰਿਕਟ ਵਿਸ਼ਵ ਕੱਪ ਭਾਰਤ ਲਿਆਉਣ। ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਵੀ ਭਾਰਤੀ ਮਹਿਲਾ ਕ੍ਰਿਕਟਰਸ ਨੂੰ ਟਵੀਟ ਕਰ ਕੇ ਆਪਣੀਆਂ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ, ਸਾਡੀ ਮਹਿਲਾ ਕ੍ਰਿਕਟ ਟੀਮ ਅੱਜ ਵਿਸ਼ਵ ਕੱਪ ਫਾਈਨਲ ਖੇਡ ਰਹੀ ਹੈ, ਮੈਂ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦੇਣ ਵਾਲੇ 125 ਕਰੋੜ ਭਾਰਤੀਆਂ 'ਚ ਸ਼ਾਮਲ ਹਾਂ। ਇਸ ਤੋਂ ਬਾਅਦ ਉਨ੍ਹਾਂ 11 ਭਾਰਤੀ ਖਿਡਾਰਨਾਂ ਦੇ ਲਈ 11 ਅਲਗ-ਅਲਗ ਟਵੀਟ ਕਰ ਕੇ ਸਾਰਿਆਂ ਦਾ ਹੌਸਲਾ ਵਧਾਇਆ।
 


ਪੜ੍ਹੋ ਪੀ.ਐੱਮ. ਮੋਦੀ ਦੇ ਕੀਤੇ ਟਵੀਟ :-

1. ਕਪਤਾਨ ਮਿਤਾਲੀ :-

 


2. ਸਮ੍ਰਿਤੀ ਮੰਧਾਨਾ :-
 


3. ਪੂਨਮ ਰਾਊਤ :-
 


4. ਹਰਮਨਪ੍ਰੀਤ :-
 


5. ਦੀਪਤੀ ਸ਼ਰਮਾ :-
 


6. ਵੇਦਾ ਕ੍ਰਿਸ਼ਨਮੂਰਤੀ
 


7. ਸੁਸ਼ਮਾ ਵਰਮਾ :-
 


8. ਝੂਲਨ :-
 


9. ਸ਼ਿਖਾ ਪਾਂਡੇ :-
 


10. ਪੂਨਮ ਯਾਦਵ :-
 


11. ਰਾਜੇਸ਼ਵਰੀ ਗਾਇਕਵਾੜ

 


Related News