ਸਥਾਨਕ ਸਰਕਾਰਾਂ ਵਿਭਾਗ ਵੱਲੋਂ ਅਧਿਕਾਰੀਆਂ ਦੇ ਤਬਾਦਲੇ

06/22/2017 6:43:31 AM

ਹੁਸ਼ਿਆਰਪੁਰ (ਅਸ਼ਵਨੀ) - ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਵਿਭਾਗ ਨੇ ਸੂਬੇ ਦੀਆਂ ਕਈ ਨਗਰ ਕੌਂਸਲਾਂ, ਨਗਰ ਪੰਚਾਇਤਾਂ ਦੇ ਸਹਾਇਕ ਟਾਊਨ ਪਲੈਨਰ, ਸਹਾਇਕ ਮਿਊਂਸੀਪਲ ਇੰਜੀਨੀਅਰਾਂ ਤੇ ਜੂਨੀਅਰ ਇੰਜੀਨੀਅਰਾਂ ਤੇ ਲੇਖਾਕਾਰਾਂ ਦੇ ਤਬਾਦਲੇ ਕੀਤੇ ਹਨ। ਸਹਾਇਕ ਟਾਊਨ ਪਲੈਨਰ ਪਰਮਜੀਤ ਸਿੰਘ ਨੂੰ ਡੀ. ਡੀ. ਆਰ. ਦਫ਼ਤਰ ਲੁਧਿਆਣਾ, ਮੇਜਰ ਸਿੰਘ ਨੂੰ ਡੀ. ਡੀ. ਆਰ. ਦਫ਼ਤਰ ਪਟਿਆਲਾ ਤਬਦੀਲ ਕੀਤਾ ਗਿਆ ਹੈ।
ਤਬਦੀਲ ਕੀਤੇ ਗਏ ਸਹਾਇਕ ਇੰਜੀਨੀਅਰ
ਰਾਜੇਸ਼ ਸਾਹਨੀ ਦਸੂਹਾ, ਜਗਪਾਲ ਸਿੰਘ ਮਾਛੀਵਾੜਾ, ਕੁਲਦੀਪ ਅਗਰਵਾਲ ਮੋਰਿੰਡਾ, ਚਰਨਪਾਲ ਸਿੰਘ ਜ਼ੀਰਾ, ਜਸਮਿੰਦਰ ਸਿੰਘ ਸ੍ਰੀ ਮੁਕਤਸਰ ਸਾਹਿਬ, ਸੁਰਿੰਦਰ ਕੁਮਾਰ ਮਾਲੇਰਕੋਟਲਾ, ਸ਼ਾਂਤੀ ਸਰੂਪ ਜਗਰਾਓਂ, ਬਲਵੰਤ ਰਾਏ ਦੋਰਾਹਾ, ਸੋਹਣ ਸਿੰਘ ਫਿਲੌਰ, ਇੰਦਰਮੋਹਨ ਸਿੰਘ ਚਮਕੌਰ ਸਾਹਿਬ, ਇੰਦਰਜੀਤ ਸਿੰਘ ਭੁੱਚੋਮੰਡੀ ਕੋਟਫੱਤਾ, ਕੋਟਸ਼ਮੀਰ, ਲਹਿਰਾ ਮੁਹੱਬਤ, ਨਥਾਣਾ ਤੇ ਭਾਈ ਰੂਪਾ, ਜਗਪਾਲ ਸਿੰਘ ਸਮਰਾਲਾ, ਅੰਮ੍ਰਿਤਪਲ ਸਿੰਘ ਭਾਦਸੋਂ।
ਤਬਦੀਲ ਕੀਤੇ ਗਏ ਜੂਨੀਅਰ ਇੰਜੀਨੀਅਰਾਂ ਦੇ ਨਵੇਂ ਨਿਯੁਕਤ ਸਥਾਨ
ਗੁਰਵਿੰਦਰ ਸਿੰਘ ਮਾਲੇਰਕੋਟਲਾ, ਸੰਦੀਪ ਸਿੰਘ ਮਾਲੇਰਕੋਟਲਾ, ਪਰਮਜੀਤ ਸਿੰਘ ਸੰਗਰੂਰ, ਲਾਲ ਸਿੰਘ ਧੂਰੀ, ਕ੍ਰਿਸ਼ਨ ਲਾਲ ਮਕੈਨੀਕਲ ਰਾਜਪੁਰਾ, ਮਨਜੀਤ ਸਿੰਘ ਨੰਗਲ, ਸੁਮਨ ਰਾਣੀ ਗੜ੍ਹਸ਼ੰਕਰ, ਦਲਜੀਤ ਸਿੰਘ ਰਾਣਾ ਸ਼ਾਹਕੋਟ, ਜਸਵੰਤ ਸਿੰਘ ਖੰਨਾ, ਮੋਹਨਪਾਲ ਸਿੰਘ ਖਰੜ, ਧੀਰਜ ਸਹੋਤਾ ਦਸੂਹਾ, ਸੱਤਿਆਜੀਤ ਜਗਰਾਓਂ, ਲਵਪ੍ਰੀਤ ਸਿੰਘ ਜ਼ੀਰਾ, ਦਲਬੀਰ ਸਿੰਘ ਫਿਰੋਜ਼ਪੁਰ ਤੇ ਸੁਨੀਲ ਸਿਆਲ ਮੱਖੂ, ਰਾਜਿੰਦਰ ਸਿੰਘ ਫਤਹਿਗੜ੍ਹ ਪੰਜਤੂਰ, ਗੁਰਿੰਦਰ ਸਿੰਘ ਖੇਮਕਰਨ ਤੇ ਭਿੱਖੀਵਿੰਡ।
ਤਬਦੀਲ ਕੀਤੇ ਗਏ ਲੇਖਾਕਾਰਾਂ ਦਾ ਵੇਰਵਾ
ਰਾਕੇਸ਼ ਕੁਮਾਰ ਸ੍ਰੀ ਆਨੰਦਪੁਰ ਸਾਹਿਬ, ਸਿਮਰਨਜੀਤ ਸਿੰਘ ਬਲਾਚੌਰ, ਰਮਨ ਸੈਣੀ ਚਮਕੌਰ ਸਾਹਿਬ, ਸਤੀਸ਼ ਕੁਮਾਰ ਮਾਲੇਰਕੋਟਲਾ, ਸੰਦੀਪ ਕੁਮਾਰ ਧੂਰੀ, ਸੰਜੀਵ ਸ਼ਰਮਾ ਭਿਖੀਵਿੰਡ, ਅਭੈ ਜੋਸ਼ੀ ਮੁੱਲਾਂਪੁਰ ਦਾਖਾ ਵਾਧੂ ਚਾਰਜ ਰਾਏਕੋਟ।


Related News