22 ਜ਼ਿਲ੍ਹਿਆਂ ਦੀਆਂ ਖਾਸ ਖਬਰਾਂ ਦੇਖਣ ਲਈ ਵੀਡੀਓ ''ਤੇ ਕਲਿਕ ਕਰੋ

Tuesday, Mar 06, 2018 - 11:40 PM (IST)

1. ਜਲੰਧਰ - ਹਿੰਦੂ ਨੇਤਾ ਵਿਪਨ ਸ਼ਰਮਾ ਦੇ ਕਤਲ ਮਾਮਲੇ 'ਚ ਗੈਂਗਸਟਰ ਸਾਰਜ ਸੰਧੂ ਗ੍ਰਿਫਤਾਰ
2. ਅੰਮ੍ਰਿਤਸਰ - NRI ਦੀ ਜ਼ਮੀਨ 'ਤੇ ਲੋਨ ਲੈਣ ਦੀ ਤਿਆਰੀ 'ਚ ਸੀ ਗਿਰੋਹ, ਪੁਲਸ ਨੇ ਦਬੋਚਿਆ 
3. ਮੋਹਾਲੀ - 8 ਟੀਚਰ ਤੇ ਕੱਚੇ ਮੁਲਾਜ਼ਮ ਯੂਨੀਅਨਾਂ ਵੱਲੋਂ ਸਿੱਖਿਆ ਦਫ਼ਤਰ ਦਾ ਘਿਰਾਓ
4. ਫਰੀਦਕੋਟ - ਕੁਸ਼ਤੀ ਖਿਡਾਰਣ ਨਵਜੋਤ ਕੌਰ ਲਈ ਉਠੀ DSP ਰੈਂਕ ਦੀ ਨੌਕਰੀ ਦੇਣ ਦੀ ਮੰਗ
5. ਨਵਾਂਸ਼ਹਿਰ - ਕੈਪਟਨ ਦੇ ਹਵਾਈ ਹੁਕਮ 'ਤੋਂ ਬਾਅਦ ਪ੍ਰਸ਼ਾਸਨ ਦੀ 1 ਘੰਟੇ 'ਚ ਮਾਇਨਿੰਗ ਮਾਫੀਆ 'ਤੇ ਕਾਰਵਾਈ !
6. ਮਾਨਸਾ - ਭਗੋੜਾ ਕਾਬੂ, 7 ਸਾਲ ਤੋਂ ਸੀ ਫਰਾਰ
7. ਤਰਨਤਾਰਨ - ਪੁਲਸ 'ਚ ਭਰਤੀ ਹੋਣ ਲਈ ਨੌਜਵਾਨ ਖਡੂਰ ਸਾਹਿਬ ਦੇ ਇਸ ਸਕੂਲ 'ਚੋਂ ਲੈਂਦੇ ਹਨ ਟ੍ਰੇਨਿੰਗ 
8. ਮੋਗਾ - ਆਰਥਿਕ ਤੰਗੀ ਕਾਰਨ ਵਿਅਕਤੀ ਵੱਲੋਂ ਖੁਦਕੁਸ਼ੀ
9. ਰੋਪੜ - ਕਿਸਾਨਾਂ ਤੇ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ ਕੱਢੀ ਭੜਾਸ
10. ਲੁਧਿਆਣਾ - ਟਰੱਕ ਡਰਾਇਵਰ ਦੀ ਲਾਪਰਵਾਹੀ ਨੇ ਲਈ ਇਕ ਜਾਨ
11. ਬਰਨਾਲਾ - ਐਨ.ਐਚ.ਐਮ. ਮੁਲਾਜ਼ਮਾਂ ਨੇ ਕਾਲੇ ਰੀਬਨ ਬੰਨ੍ਹ ਕੇ ਸਰਕਾਰ ਖਿਲਾਫ ਪ੍ਰਗਟਾਇਆ ਰੋਸ
12. ਸੰਗਰੂਰ - ਧੂਪ ਦੇ ਭੁਲੇਖੇ ਗਹਿਣਿਆਂ ਵਾਲਾ ਲਿਫਾਫਾ ਨਹਿਰ 'ਚ ਸੁੱਟਿਆ
13. ਪਠਾਨਕੋਟ - ਬੱਸ ਦੀ ਬ੍ਰੇਕ ਫੇਲ, ਡਰਾਇਵਰ ਦੀ ਸਮਝਦਾਰੀ ਨਾਲ ਟਲਿਆ ਵੱਡਾ ਹਾਦਸਾ
14. ਮੁਕਤਸਰ - ਕਾਂਗਰਸ ਵਰਗੀ ਨੈਗੇਟਿਵ ਸਰਕਾਰ ਨਾ ਕਦੇ ਪੰਜਾਬ 'ਚ ਆਈ ਤੇ ਨਾ ਕਦੇ ਆਵੇਗੀ: ਬਾਦਲ
15. ਫਿਰੋਜ਼ਪੁਰ - ਅਦਾਲਤ ਕੰਪਲੈਕਸ 'ਚ ਲਗਾਏ ਗਏ ਬੂਟੇ
16. ਕਪੂਰਥਲਾ - ਸਿੱਧੂ ਦੀ ਬਲਾਤਕਾਰੀਆਂ ਨੂੰ ਫਾਂਸੀ ਦੀ ਸਜਾ ਦੇਣ ਦੀ ਮੰਗ 'ਤੇ ਖਹਿਰਾ ਦੀ ਅਸਹਿਮਤੀ!
17. ਫਾਜ਼ਿਲਕਾ - ਫਾਜ਼ਿਲਕਾ ਦਾ ਅਮਰਸੀਰ ਸਿੰਘ ਆਸਾਮ 'ਚ ਸ਼ਹੀਦ
18. ਬਠਿੰਡਾ - ਪੰਜਾਬ ਸਰਕਾਰ ਖਿਲਾਫ ਥਰਮਲ ਪਲਾਂਟ ਕਰਮਚਾਰੀਆਂ ਦਾ ਧਰਨਾ
19. ਪਟਿਆਲਾ - ਟਰੱਕ ਯੂਨੀਅਨ ਤੇ ਚੱਢਾ ਟਰਾਂਸਪੋਰਟ ਦਾ ਵਿਵਾਦ ਵਧਿਆ
20. ਗੁਰਦਾਸਪੁਰ - 'ਜ਼ਿਲ੍ਹਾ ਯੂਥ ਪਾਰਲੀਮੈਂਟ ਸੈਮੀਨਾਰ, ਸਰਕਾਰ ਦੀਆਂ ਯੋਜਨਾਵਾਂ ਦੀ ਦਿੱਤੀ ਜਾਣਕਾਰੀ
21. ਫਤਿਹਗੜ੍ਹ ਸਾਹਿਬ - ਕੁਵੈਤ ਤੋਂ ਆਇਆ ਨੌਜਵਾਨ, ਵਿਆਹ ਤੋਂ 1 ਦਿਨ ਪਹਿਲਾਂ ਹੋਇਆ ਲਾਪਤਾ
22. ਹੁਸ਼ਿਆਰਪੁਰ - ਦੁਕਾਨ ਦੀ ਕੰਧ ਨੂੰ ਸੰਨ੍ਹ ਲਾ ਕੇ ਨਕਦੀ ਚੋਰੀ


Related News