22 ਜ਼ਿਲ੍ਹਿਆਂ ਦੀਆਂ ਖਾਸ ਖਬਰਾਂ ਦੇਖਣ ਲਈ ਵੀਡੀਓ ''ਤੇ ਕਲਿਕ ਕਰੋ

02/22/2018 12:51:23 AM

1. ਅੰਮ੍ਰਿਤਸਰ - ਕੈਨੇਡੀਅਨ PM ਟਰੂਡੋ ਪਰਿਵਾਰ ਸਮੇਤ ਹੋਏ ਦਰਬਾਰ ਸਾਹਿਬ ਨਤਮਸਤਕ
2. ਕਪੂਰਥਲਾ - ਟਰੂਡੋ ਦਾ ਮੋਦੀ ਤੇ ਕੈਪਟਨ ਨੇ ਨਹੀਂ ਕੀਤਾ ਗਰਮਜੋਸ਼ੀ ਨਾਲ ਸਵਾਗਤ : ਖਹਿਰਾ
3. ਫਰੀਦਕੋਟ - ਕੋਆਪ੍ਰੇਟਿਵ ਬੈਂਕ 'ਚੋਂ ਚੋਰਾਂ ਨੇ ਉੱਡਾਏ 10 ਲੱਖ ਤੋਂ ਵੱਧ
4. ਲੁਧਿਆਣਾ - ਨਸ਼ੀਲੀ ਦਵਾਈ ਪਿਆ ਕੇ ਦੋ ਲੜਕੀਆਂ ਨਾਲ ਜਬਰ-ਜਨਾਹ 
5. ਫਿਰੋਜ਼ਪੁਰ -  ਫਿਰੋਜ਼ਪੁਰ 'ਚ ਬੱਸਾਂ ਦਾ ਚੱਕਾ ਜਾਮ 
6. ਪਠਾਨਕੋਟ  - ਪੰਜਾਬ ਰੋਡਵੇਜ ਕਰਮਚਾਰੀਆਂ ਵੱਲੋਂ ਹੜਤਾਲ
7. ਪਟਿਆਲਾ -  ਖੇਤਰੀ ਸਰਸ ਮੇਲਾ-2018 ਦਾ ਧੂਮ-ਧੜੱਕੇ ਨਾਲ ਆਗਾਜ਼
8. ਸੰਗਰੂਰ - ਵੱਡੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਤੋਂ ਪਹਿਲਾਂ ਹੀ 9 ਦੋਸ਼ੀ ਪੁਲਿਸ ਅੜਿੱਕੇ
9. ਗੁਰਦਾਸਪੁਰ - ਸ਼ਰਾਬ ਨਾ ਮਿਲੀ ਤਾਂ ਪਤੀ ਨੇ ਕੁੱਟੀ ਪਤਨੀ, ਪਤਨੀ ਵੱਲੋਂ ਖੁਦਕੁਸ਼ੀ
10. ਬਠਿੰਡਾ - ਫਰਜ਼ੀ ਦਸਤਾਵੇਜਾਂ 'ਤੇ ਕਰਵਾਈ ਰਜਿਸਟਰੀ, ਮਹਿਲਾ ਗ੍ਰਿਫ਼ਤਾਰ
11. ਬਰਨਾਲਾ - ਡੇਅਰੀ ਵਿਭਾਗ ਵੱਲੋਂ ਦੁੱਧ ਉਤਪਾਦਕ ਜਾਗਰੂਕਤਾ ਕੈਂਪ
12. ਫਤਿਹਗੜ੍ਹ ਸਾਹਿਬ - ਕੈਨੇਡੀਅਨ ਸਾਂਸਦ ਮੈਂਬਰ ਰੂਬੀ ਸਹੋਤਾ ਦਾ ਹੋਇਆ ਨਿੱਘਾ ਸਵਾਗਤ
13. ਜਲੰਧਰ - ਵਿਧਾਇਕ ਬਾਵਾ ਹੈਨਰੀ ਦੇ ਤਿੱਖੇ ਤੇਵਰ, ਮੁਲਾਜ਼ਮਾਂ ਨੂੰ ਬੋਲੇ ਗੱਲ ਹੋ ਗਈ ਤਾਂ ਚਲੋ ਫਿਰ
14. ਰੋਪੜ - ਟਰੂਡੋ-ਕੈਪਟਨ ਦੀ ਮੁਲਾਕਾਤ 'ਤੇ ਬੋਲੇ ਦਲਜੀਤ ਚੀਮਾ 
15. ਮਾਨਸਾ - ਹੌਲਦਾਰ ਨੇ ਖੁਦ ਫਾੜ੍ਹੀ ਵਰਦੀ, ਕਾਂਗਰਸ ਆਗੂ 'ਤੇ ਲਾਏ ਦੋਸ਼ 
16. ਮੋਹਾਲੀ - ਜੁਆਇੰਟ ਐਕਸ਼ਨ ਕਮੇਟੀ ਨੇ ਖੋਲ੍ਹਿਆ ਸਰਕਾਰ ਮੋਰਚਾ
17. ਹੁਸ਼ਿਆਰਪੁਰ - ਰੋਡਵੇਜ ਮੁਲਾਜ਼ਮਾਂ ਦੀ ਹੜਤਾਲ, ਯਾਤਰੀ ਪਰੇਸ਼ਾਨ
18. ਤਰਨਤਾਰਨ - ਕਰਜਾਈ ਕਿਸਾਨ ਵੱਲੋਂ ਖੁਦਕੁਸ਼ੀ, ਆੜ੍ਹਤੀਏ 'ਤੇ ਮਾਮਲਾ ਦਰਜ
19. ਮੁਕਤਸਰ - ਅਧਿਆਪਕ ਨੂੰ ਵਿਦਿਆਰਥੀ ਨੇ ਕੀਤਾ ਜ਼ਖ਼ਮੀ
20. ਫਾਜ਼ਿਲਕਾ - ਐਸ.ਡੀ.ਐਮ. ਨੂੰ ਪਟਵਾਰੀਆਂ ਸੌਂਪਿਆ ਮੰਗ ਪੱਤਰ
21. ਮੋਗਾ - ਪਾਸਪੋਰਟ ਸਕੈਂਡਲ ਦੇ ਦੋਸ਼ੀਆਂ ਨੂੰ ਤਿੰਨ ਸਾਲ ਦੀ ਸਜ਼ਾ
22. ਨਵਾਂਸ਼ਹਿਰ - 'PM ਟਰੂਡੋ ਦਾ ਭਾਰਤ ਦੌਰਾ ਦੋਵੇਂ ਦੇਸ਼ਾਂ 'ਚ ਵਧਾਏਗਾ ਵਪਾਰਕ ਸਬੰਧ'


Related News