22 ਜ਼ਿਲ੍ਹਿਆਂ ਦੀਆਂ ਖਾਸ ਖਬਰਾਂ ਦੇਖਣ ਲਈ ਵੀਡੀਓ ''ਤੇ ਕਲਿਕ ਕਰੋ

11/19/2017 2:36:38 AM

1. ਬਠਿੰਡਾ - ਫੁੱਟ ਪਾਓ ਤੇ ਰਾਜ ਕਰੋ ਦੀ ਨੀਤੀ 'ਤੇ ਅਕਾਲੀ ਦਲ !
2. ਅੰਮ੍ਰਿਤਸਰ  - ਨਵਜੋਤ ਸਿੱਧੂ ਦੀ ਰਿਹਾਇਸ਼ ਨੇੜੇ ਲੁੱਟ ਦੀ ਵਾਰਦਾਤ 
3. ਲੁਧਿਆਣਾ - N91 ਟੀਮ ਨੇ ਸ਼ੁਰੂ ਕੀਤੀ ਗੋਸਾਈਂ ਕਤਲ ਮਾਮਲੇ ਦੀ ਜਾਂਚ
4. ਮੁਕਤਸਰ  - ਸੁਖਪਾਲ ਖਹਿਰਾ ਖਿਲਾਫ ਖੋਲ੍ਹਿਆ ਅਕਾਲੀ ਦਲ ਨੇ ਮੋਰਚਾ 
5. ਮੋਗਾ - ਯੂਥ ਅਕਾਲੀ ਦਲ ਨੇ ਸਾੜ੍ਹਿਆ ਖਹਿਰਾ ਦਾ ਪੁਤਲਾ 
6. ਹੁਸ਼ਿਆਰਪੁਰ - 'ਖਹਿਰਾ ਮਾਮਲੇ 'ਤੇ ਕੇਜਰੀਵਾਲ ਕਿਉਂ ਚੁੱਪ'
7. ਗੁਰਦਾਸਪੁਰ - ਖਹਿਰਾ-ਕੇਜਰੀਵਾਲ ਦਾ ਫੂਕਿਆ ਪੁਤਲਾ 
8. ਪਟਿਆਲਾ - ਨੈਤਿਕਤਾ ਦੇ ਆਧਾਰ 'ਤੇ ਅਸਤੀਫਾ ਦੇਣ ਖਹਿਰਾ: ਪਰਨੀਤ ਕੌਰ
9. ਮਾਨਸਾ - ਕੇਜਰੀਵਾਲ ਝੂਠਾ, ਖਹਿਰਾ ਦੇਵੇ ਅਸਤੀਫਾ : ਢੀਂਡਸਾ 
10. ਮੋਹਾਲੀ - ਫਰਜ਼ੀ ਟਰੈਵਲ ਏਜੰਟਾਂ ਖਿਲਾਫ ਪ੍ਰਸ਼ਾਸਨ ਦੀ ਸ਼ਖ਼ਤੀ 
11. ਫਿਰੋਜ਼ਪੁਰ - ਸਰਹੱਦ ਤੋਂ 110 ਕਰੋੜ ਦੀ ਹੈਰੋਇਨ ਬਰਾਮਦ 
12. ਤਰਨਤਾਰਨ - ਨਸ਼ੇ ਖਿਲਾਫ ਅਵਾਜ਼ ਚੁੱਕਣ 'ਤੇ ਨੌਜਵਾਨ ਨੂੰ ਮਾਰੀ ਗੋਲੀ 
13. ਫਰੀਦਕੋਟ -  ਪੰ: ਕ੍ਰਿਸ਼ਨ ਕਾਂਤ ਸੰਗੀਤ ਸਮਾਰੋਹ ਕਰਵਾਇਆ
14. ਬਰਨਾਲਾ - ਵਿਦਿਆਰਥੀਆਂ ਦੇ ਕਰਵਾਏ ਡਰਾਇੰਗ-ਪੇਟਿੰਗ ਮੁਕਾਬਲੇ
15. ਸੰਗਰੂਰ - ਸਾਬਕਾ ਅਕਾਲੀ ਐਮ.ਸੀ. ਹੈਰੋਇਨ ਸਮੇਤ ਗ੍ਰਿਫਤਾਰ 
16. ਨਵਾਂਸ਼ਹਿਰ - ਯੂਥ ਅਕਾਲੀ ਵੱਲੋਂ ਖਹਿਰਾ ਖਿਲਾਫ ਪ੍ਰਦਰਸ਼ਨ 
17. ਫਤਿਹਗੜ੍ਹ ਸਾਹਿਬ - ਨੈਤਿਕਤਾ ਦੇ ਅਧਾਰ 'ਤੇ ਅਸਤੀਫੇ ਦੇਣ ਖਹਿਰਾ'
18. ਕਪੂਰਥਲਾ-  'ਸਕੂਲਾਂ 'ਚ ਨਸ਼ਿਆਂ ਖਿਲਾਫ ਜਾਗਰੂਕਤਾ ਕਲੱਬ ਸਥਾਪਿਤ ਕੀਤੇ ਜਾਣ'
19. ਜਲੰਧਰ - 20 ਨੂੰ ਕਿਸਾਨ ਨਹੀਂ ਦੇਣਗੇ ਧਰਨਾ 
20. ਰੋਪੜ - 'ਆਪ' ਵਿਧਾਇਕ ਸੰਦੋਆ 'ਤੇ ਲੱਗੇ ਦੋਸ਼ 
21. ਫਾਜ਼ਿਲਕਾ - ਏਡਜ਼ ਸਬੰਧੀ ਜਾਗਰੂਕ ਕਰਨ ਲਈ ਜਾਗਰੂਕਤਾ ਵੈਨ ਰਵਾਨਾ


Related News