ਕੱਚੇ ਤੇਲ ''ਚ ਸੁਸਤੀ, ਸੋਨੇ ਅਤੇ ਚਾਂਦੀ ''ਚ ਵਾਧਾ

03/22/2019 9:32:09 AM

ਨਵੀਂ ਦਿੱਲੀ—ਕੌਮਾਂਤਰੀ ਬਾਜ਼ਾਰ 'ਚ ਕੱਚਾ ਤੇਲ ਹਲਕੀ ਸੁਸਤੀ ਨਾਲ ਕਾਰੋਬਾਰ ਕਰ ਰਿਹਾ ਹੈ। ਨਾਇਮੈਕਸ ਕਰੂਡ 0.30 ਫੀਸਦੀ ਦੀ ਕਮਜ਼ੋਰੀ ਨਾਲ 60 ਡਾਲਰ ਦੇ ਆਲੇ-ਦੁਆਲੇ ਨਜ਼ਰ ਆ ਰਿਹਾ ਹੈ। ਉੱਧਰ ਬ੍ਰੈਂਡ ਕਰੂਡ 'ਚ ਵੀ ਕਮਜ਼ੋਰੀ ਦਿਸ ਰਹੀ ਹੈ ਅਤੇ ਇਹ 0.29 ਫੀਸਦੀ ਦੀ ਕਮਜ਼ੋਰੀ ਨਾਲ 67 ਡਾਲਰ ਦੇ ਉੱਪਰ ਕਾਰੋਬਾਰ ਕਰ ਰਿਹਾ ਹੈ।
ਉੱਧਰ ਦੂਜੇ ਪਾਸੇ ਕੌਮਾਂਤਰੀ ਬਾਜ਼ਾਰ 'ਚ ਸੋਨੇ 'ਚ ਵੀ ਹਲਕਾ ਵਾਧਾ ਨਜ਼ਰ ਆ ਰਿਹਾ ਹੈ ਅਤੇ ਕਾਮੈਕਸ 'ਤੇ ਸੋਨਾ 0.12 ਫੀਸਦੀ ਦੇ ਵਾਧੇ ਨਾਲ 13.09 ਡਾਲਰ ਦੇ ਆਲੇ-ਦੁਆਲੇ ਕਾਰੋਬਾਰ ਕਰ ਰਿਹਾ ਹੈ। 
ਉੱਧਰ ਚਾਂਦੀ 'ਚ ਵੀ ਤੇਜ਼ੀ ਨਜ਼ਰ ਆ ਰਹੀ ਹੈ ਅਤੇ ਕਾਮੈਕਸ 'ਤੇ ਚਾਂਦੀ 0.25 ਫੀਸਦੀ ਦੀ ਤੇਜ਼ੀ ਨਾਲ 15 ਡਾਲਰ ਦੇ ਆਲੇ-ਦੁਆਲੇ ਕਾਰੋਬਾਰ ਕਰ ਰਹੀ ਹੈ।
ਐੱਸ.ਜੀ.ਐਕਸ. ਨੈਚੁਰਲ ਗੈਸ
ਵੇਚੋ-195 ਰੁਪਏ
ਟੀਚਾ-68.55 ਰੁਪਏ
ਸਟਾਪਲਾਸ-69.20 ਰੁਪਏ
ਐੱਸ.ਜੀ.ਐਕਸ. ਲੈਡ 
ਖਰੀਦੋ-138 ਰੁਪਏ 
ਟੀਚਾ-141 ਰੁਪਏ
ਸਟਾਪਲਾਸ-136 ਰੁਪਏ


Aarti dhillon

Content Editor

Related News